ਪੀਟੀਸੀ ਨਿਊਜ ਦਾ ਹੋੲਿਆ ਵੱਡਾ ਅਸਰ, ਚੱਡਾ ਸ਼ਰਾਬ ਦੀ ਡਿਸਟਲਰੀ ਵੀ ਫਿਲਹਾਲ ਹੋਈ ਬੰਦ

By  Joshi May 24th 2018 12:13 PM -- Updated: May 24th 2018 12:15 PM

ਪੀਟੀਸੀ ਨਿਊਜ ਦਾ ਹੋੲਿਆ ਵੱਡਾ ਅਸਰ, ਚੱਡਾ ਸ਼ਰਾਬ ਦੀ ਡਿਸਟਲਰੀ ਵੀ ਫਿਲਹਾਲ ਹੋਈ ਬੰਦ

ਬਟਾਲਾ : ਪਾਣੀ 'ਚ ਜ਼ਹਿਰੀਲਾ ਪਦਾਰਥ ਮਿਲਾਉਣ ਦੇ ਮਾਮਲੇ ਨੂੰ ਲੈ ਕੇ ਚੱਡਾ ਸ਼ਰਾਬ ਦੀ ਡਿਸਟਲਰੀ ਵੀ ਫਿਲਹਾਲ ਹੋਈ ਬੰਦ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ, ਰਾਤ ਦੀ ਸ਼ਿਫਟ ਵੀ ਰੋਕੀ ਜਾ ਚੁੱਕੀ ਹੈ।

chadda liquor distillery closedਸ਼ਰਾਬ ਅਤੇ ਬੀਅਰ ਦੀਆਂ ਚਾਰੇ ਡਿਸਟਿਲਰੀਆਂ ਦਾ ਕੰਮ ਵੀ ਬੰਦ ਹੋ ਗਿਆ ਹੈ। ਸੂਬਾ ਅਤੇ ਕੇਂਦਰ ਸਰਕਾਰ ਦੀ ਸਖਤੀ ਦਾ ਵੀ ਅਸਰ ਹੋਇਆ ਦਿਖਾਈ ਦੇ ਰਿਹਾ ਹੈ।

chadda liquor distillery closedਮਿੱਲ ਮੈਨੇਜਮੈਂਟ ਨੇ ਮੌਕੇ ਦੀ ਨਜਾਕਤ ਪਛਾਣ ਕੇ ਇਹ ਫੈਸਲਾ ਲਿਆ ਹੈ। ਅੱਜ ਮਿੱਲ ਮੁਲਾਜ਼ਮ ਅਤੇ ਅਧਿਕਾਰੀ ਵਿਹਲੇ ਬੈਠੇ ਹਨ।

—PTC News

Related Post