ਚੱਡਾ ਸੂਗਰ ਮਿੱਲ 'ਚ ਕੰਮ ਹੋੲਿਅਾ ਮੁਕੰਮਲ ਠੱਪ ,ਚਿਮਨੀਅਾਂ ਵਿੱਚੋਂ ਨਹੀ ੳੂੱਠਿਅਾ ਧੂਅਾਂ

By  Shanker Badra May 25th 2018 04:18 PM

ਚੱਡਾ ਸੂਗਰ ਮਿੱਲ 'ਚ ਕੰਮ ਹੋੲਿਅਾ ਮੁਕੰਮਲ ਠੱਪ ,ਚਿਮਨੀਅਾਂ ਵਿੱਚੋਂ ਨਹੀ ੳੂੱਠਿਅਾ ਧੂਅਾਂ:ਬਿਆਸ ਦਰਿਆ ਵਿੱਚ ਸੀਰਾ ਮਿਲਣ ਦੇ ਮਾਮਲੇ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਚੱਢਾ ਸ਼ੂਗਰ ਮਿੱਲ ਨੂੰ 5 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਸੀ।ਅੱਜ ਜੁਰਮਾਨਾ ਤੇ ਅਗਲੇਰੀ ਕਾਰਵਾੲੀ ਦੀ ਰਿਪੋਰਟ ਬਟਾਲਾ ਪ੍ਰਦੂਸ਼ਣ ਕੰਟਰੋਲ ਮਹਿਕਮੇ ਕੋਲ ਪਹੁੰਚੀ ਹੈ। Chadha Sugar mill in work complete Finishedਅੱਜ ਦੇਖਿਆ ਗਿਆ ਹੈ ਕਿ ਚੱਡਾ ਸੂਗਰ ਮਿੱਲ 'ਚ ਕੰਮਕਾਰ ਮੁਕੰਮਲ ਤੌਰ 'ਤੇ ਠੱਪ ਹੋ ਗਿਆ ਹੈ ਅਤੇ ਚਿਮਨੀਅਾਂ ਵਿੱਚੋਂ ਧੂਅਾਂ ਵੀ ਨਹੀ ੳੂੱਠਿਅਾ।ਇਹ ਵੀ ਦੇਖਿਆ ਗਿਆ ਹੈ ਕਿ ਮਿੱਲ ਪ੍ਰਬੰਧਿਕ ਵੱਡੇ ਪੱਧਰ 'ਤੇ ਸੀਰਾ ,ਮੱਡ ਤੇ ਗੰਦਗੀ ਦੀ ਸਫਾੲੀ ਕਰਨ ਵਿੱਚ ਜੁੱਟੇ ਹੋਏ ਹਨ। Chadha Sugar mill in work complete Finishedਜਿਸ ਦੇ ਲਈ ਸ਼ੈਕੜੇ ਟਰੈਕਟਰ ਟਰਾਲੀਅਾਂ ਦੀ ਮੱਦਦ ਨਾਲ ਮਿੱਲ ਦੇ ਅੰਦਰੋ ਧੜਾਧੜ ਸਫਾੲੀ ਹੋ ਰਹੀ ਹੈ।ਦੱਸ ਦੇਈਏ ਕਿ ਚੱਡਾ ਸੂਗਰ ਮਿੱਲ ਦੇ ਖਿਲਾਫ ਕਾਰਵਾੲੀ ਨੂੰ ਅੰਜਾਮ ਤੱਕ ਪਹੁੰਚਾੳੁਣ ਲੲੀ ਬਟਾਲਾ ਵਿਭਾਗ ਜੁੱਟਿਅਾ ਹੋਇਆ ਹੈ।ਗੁਰਦਾਸਪੁਰ ਦੇ ਐੱਸ.ਐੱਸ.ਪੀ. ਨੇ ਕਿਹਾ ਕਿ ਪੁਲਿਸ਼ ਦੀ ਸਾਰੇ ਮਾਮਲੇ 'ਤੇ ਨਜ਼ਰ ਹੈ ਅਤੇ ਰਿਪੋਰਟ ਮੁਤਾਬਿਕ ਕਾਰਵਾੲੀ ਹੋਵੇਗੀ।ਉਨ੍ਹਾਂ ਨੇ ਕਿਹਾ ਕਿ ਮਜਿਸਟਰੇਟ ਜਾਂਚ ਅਜੇ ਜਾਰੀ ਹੈ। -PTCNews

Related Post