ਅਦਾਕਾਰ ਰਾਹੁਲ ਬੋਸ ਨੇ ਹੋਟਲ 'ਚ ਖਾਣ ਲਈ ਮੰਗਵਾਏ ਸੀ 2 ਕੇਲੇ, ਬਿੱਲ ਦੇਖ ਕੇ ਉੱਡੇ ਹੋਸ਼ (ਵੀਡੀਓ)

By  Jashan A July 24th 2019 02:19 PM

ਅਦਾਕਾਰ ਰਾਹੁਲ ਬੋਸ ਨੇ ਹੋਟਲ 'ਚ ਖਾਣ ਲਈ ਮੰਗਵਾਏ ਸੀ 2 ਕੇਲੇ, ਬਿੱਲ ਦੇਖ ਕੇ ਉੱਡੇ ਹੋਸ਼ (ਵੀਡੀਓ),ਚੰਡੀਗੜ੍ਹ: ਬਾਲੀਵੁੱਡ ਐਕਟਰ ਰਾਹੁਲ ਬੋਸ ਦੇ ਉਸ ਸਮੇਂ ਹੋਸ਼ ਉੱਡ ਗਏ,ਜਦੋ ਉਹਨਾਂ ਨੂੰ ਹੋਟਲ ਨੇ ਦੋ ਕੇਲਿਆਂ ਦਾ ਬਿੱਲ 442 ਰੁਪਏ ਭੇਜ ਦਿੱਤਾ। ਦਰਅਸਲ, ਰਾਹੁਲ ਬੋਸ ਇਨ੍ਹੀਂ ਦਿਨੀਂ ਚੰੜੀਗੜ੍ਹ 'ਚ ਕਿਸੇ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ।

ਇਸ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਰਾਹੁਲ ਬੋਸ ਦੀ ਪੋਸਟ 'ਤੇ ਕੁਮੈਂਟ ਕਰ ਰਹੇ ਹਨ। ਕਿਸੇ ਨੇ ਲਿਖਿਆ ਹੈ,''ਜਿਨ੍ਹਾਂ ਜੀ. ਐੱਸ. ਟੀ. ਲੱਗਾ ਹੈ, ਉਨੇ 'ਚ ਤਾਂ ਇਕ ਦਰਜਨ ਕੇਲੇ ਆਉਂਦੇ ਹਨ।

-PTC News

Related Post