ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲੜਕੀਆਂ ਲਈ ਪੁਖਤਾ ਸੁਰੱਖਿਆ ਇੰਤਜ਼ਾਮ, ਰਾਤ ਸਮੇਂ PCR ਵੈਨ ਛੱਡੇਗੀ ਘਰ ਤੱਕ 

By  Joshi July 8th 2018 06:00 PM

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲੜਕੀਆਂ ਲਈ ਪੁਖਤਾ ਸੁਰੱਖਿਆ ਇੰਤਜ਼ਾਮ, ਰਾਤ ਸਮੇਂ PCR ਵੈਨ ਛੱਡੇਗੀ ਘਰ ਤੱਕ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲੜਕੀਆਂ ਲਈ ਪੁਖਤਾ ਸੁਰੱਖਿਆ ਇੰਤਜ਼ਾਮ ਕਰਦਿਆਂ ਕਈ ਅਹਿਮ ਕਦਮ ਚੁੱਕੇ ਜਾ ਰਹੇ ਹਨ।

ਪ੍ਰਸ਼ਾਸਨ ਵੱਲੋਂ ਅੀਹਮ ਫੈਸਲਾ ਲੈਂਦਿਆਂ ਮੁਫਤ ਪਿਕ-ਅਪ, ਡਰਾਪ ਫੈਸਿਲਟੀ ਸ਼ੁਰੂ ਕੀਤੀ ਗਈ ਹੈ, ਜਿਸ 'ਚ ਘਰ ਤੱਕ ਰਾਤ ਸਮੇਂ ਫਛ੍ਰ ਵੈਨ ਛੱਡਿਆ ਕਰੇਗੀ।

ਕਿਰਨ ਖੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ 10 ਵਜੇ ਤੋਂ ਬਾਅਦ ਕਿਸੇ ਵੀ ਮਹਿਲਾ ਜਾਂ ਲੜਕੀ ਨੂੰ ਪਬਲਿਕ ਟ੍ਰਾਂਸਪੋਰਟ ਲੈਣ 'ਚ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ 100 ਨੰਬਰ ਜਾਂ 1091 ਨੰਬਰ 'ਤੇ ਫੌਨ ਕਰ ਸਕਦੀ ਹੈ ਜਿਸ ਤੋਂ ਬਾਅਦ ਪੀਸੀਆਰ ਵੈਨ ਉਹਨਾਂ ਨੂੰ ਘਰ ਤੱਕ ਛੱਡ ਕੇ ਆਵੇਗੀ।

—PTC News

Related Post