ਕਾਮਨਵੈਲਥ ਖੇਡਾਂ 'ਚ ਮੀਰਾਬਾਈ ਚਾਨੂੰ ਨੇ 86 ਕਿਲੋ ਭਾਰ ਚੁੱਕ ਕੇ ਜਿੱਤਿਆ ਸੋਨ ਤਗਮਾ

By  Shanker Badra April 5th 2018 01:50 PM -- Updated: May 2nd 2018 06:24 PM

ਕਾਮਨਵੈਲਥ ਖੇਡਾਂ 'ਚ ਮੀਰਾਬਾਈ ਚਾਨੂੰ ਨੇ 86 ਕਿਲੋ ਭਾਰ ਚੁੱਕ ਕੇ ਜਿੱਤਿਆ ਸੋਨ ਤਗਮਾ:ਆਸਟ੍ਰੇਲੀਆ ਵਿੱਚ ਹੋ ਰਹੀਆਂ 21ਵੀਆਂ ਕਾਮਨਵੈਲਥ ਖੇਡਾਂ ਵਿੱਚ ਵੇਟਲਿਫਟਿੰਨਗ ਵਿੱਚ ਮੀਰਾਬਾਈ ਚਾਨੂੰ ਨੇ ਪਹਿਲਾਂ ਗੋਲਡ ਜਿੱਤ ਲਿਆ ਹੈ।ਕਾਮਨਵੈਲਥ ਖੇਡਾਂ 'ਚ ਮੀਰਾਬਾਈ ਚਾਨੂੰ ਨੇ 86 ਕਿਲੋ ਭਾਰ ਚੁੱਕ ਕੇ ਜਿੱਤਿਆ ਸੋਨ ਤਗਮਾਸਾਈਖੋਮ ਮੀਰਾਬਾਈ ਚਾਨੂੰ ਨੇ 48 ਕਿੱਲੋ ਭਾਰ ਵਰਗ ਵਿੱਚ ਕੁੱਲ 86 ਕਿੱਲੋ ਵਜ਼ਨ ਚੁੱਕ ਕੇ ਸੋਨ ਤਗ਼ਮਾ ਜਿੱਤ ਕੇ ਭਾਰਤ ਦਾ ਨਾਂ ਚਮਕਾ ਦਿੱਤਾ ਹੈ।ਮੀਰਾਬਾਈ ਚਾਨੂੰ ਨੇ 86 ਕਿਲੋ ਭਾਰ ਚੁੱਕ ਕੇ ਕਾਮਨਵੈਲਥ ਖੇਡਾਂ ਵਿੱਚ ਰਿਕਾਰਡ ਬਣਾਇਆ ਹੈ।ਕਾਮਨਵੈਲਥ ਖੇਡਾਂ 'ਚ ਮੀਰਾਬਾਈ ਚਾਨੂੰ ਨੇ 86 ਕਿਲੋ ਭਾਰ ਚੁੱਕ ਕੇ ਜਿੱਤਿਆ ਸੋਨ ਤਗਮਾਸਨੈਚ ਰਾਊਂਡ ਵਿੱਚ ਪਹਿਲਾਂ ਉਨ੍ਹਾਂ ਨੇ 80,ਫਿਰ 84 ਤੇ ਫਿਰ ਤੀਜੀ ਵਾਰ 86 ਕਿਲੋ ਭਾਰ ਚੁੱਕ ਕੇ ਆਪਣੇ ਲਈ ਗੋਲਡ ਮੈਡਲ ਪੱਕਾ ਕੀਤਾ ਹੈ।ਕਾਮਨਵੈਲਥ ਖੇਡਾਂ 'ਚ ਮੀਰਾਬਾਈ ਚਾਨੂੰ ਨੇ 86 ਕਿਲੋ ਭਾਰ ਚੁੱਕ ਕੇ ਜਿੱਤਿਆ ਸੋਨ ਤਗਮਾਹੁਣ ਤੱਕ ਭਾਰਤੀ ਵੇਟਲਿਫ਼ਟਰਾਂ ਨੇ ਦੇਸ਼ ਦੀ ਝੋਲੀ ਦੋ ਤਗ਼ਮੇ ਪਾ ਦਿੱਤੇ ਹਨ।ਇਸ ਤੋਂ ਪਹਿਲਾਂ ਪੀ. ਗੁਰੂਰਾਜਾ ਨੇ ਚਾਂਦੀ ਦਾ ਤਗ਼ਮਾ ਜਿੱਤ ਕੇ ਭਾਰਤ ਲਈ ਮੈਡਲਾਂ ਦਾ ਖਾਤਾ ਖੋਲ੍ਹਿਆ ਸੀ। -PTCNews

Related Post