ਇੰਗਲੈਂਡ : ਕੌਂਸਲ ਟੈਕਸ ਦੀ ਦਰ ਵਿੱਚ ਵਾਧਾ ਹੋਣ ਦੀ ਯੋਜਨਾ

By  Joshi February 8th 2018 07:45 PM

Council tax hikes planned 'across England':  ਇੱਕ ਸਰਵੇਖਣ ਦੇ ਸੁਝਾਅ ਅਨੁਸਾਰ ਆਪਣੀ ਵਿੱਤੀ ਹਾਲਤ ਸਥਿਰਤਾ ਦੀ ਚਿੰਤਾ ਦੇ ਚੱਲਦੇ ਇੰਗਲੈਂਡ ਦੇ ਲਗਭਗ ਪ੍ਰਸ਼ਾਸਨ ਕੋਂਸਲ ਟੈਕਸ ਨੂੰ ਵਧਾਉਣ ਲਈ ਵਿਚਾਰ ਕਰ ਰਿਹਾ ਹੈ।

2018 ਦੇ ਸਥਾਨਕ ਸਰਕਾਰ ਦੀ ਵਿੱਤੀ ਖੋਜ ਅਨੁਸਾਰ ਪ੍ਰਸ਼ਾਸਨ ਕੌਂਸਲ ਟੈਕਸ ਵਿੱਚ 95 ਫੀਸਦੀ ਵਾਧਾ ਅਤੇ ਸਰਵਿਸ ਫੀਸ ਵਿੱਚ 9 ਫੀਸਦੀ ਵਾਧਾ ਕਰਨ ਦੀ ਯੋਜਨਾ ਬਣਾ ਰਿਹਾ ਹੈ।

Council tax hikes planned 'across England': 80 ਫੀਸਦੀ ਕੌਂਸਲਾ ਨੂੰ  ਉਨ੍ਹਾਂ ਦੀ ਬੈਲੈਂਸਸ਼ੀਟਾਂ ਦੇ ਵਿਗੜਨ ਦਾ ਢਰ ਹੈ।

ਪਿਛਲੇ ਹਫਤੇ , ਨੋਰਥੈਂਪਟਨਸ਼ਿਰ ਕਾਉਂਟੀ ਕੌਂਸਲ ਨੇ ਸਾਰੇ ਨਵੇਂ ਖਰਚਿਆਂ 'ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਤਰਕ ਦਿੱਤਾ ਸੀ ਕਿ ਉਹਨਾਂ ਦਾ ਵਿੱਤੀ ਭਵਿੱਖ ਸੰਕਟ ਵਿੱਚ ਹੈ।

ਕੌਂਸਲ ਟੈਕਸ ਇਸ ਸਾਲ 3 ਫੀਸਦੀ ਤੱਕ ਵੱਧ ਸਕਦਾ ਹੈ , ਹਾਲਾਂਕਿ ਅਥਾਰਟੀਆਂ ਨੂੰ ਇਹ ਟੈਕਸ 5.99 ਫੀਸਦੀ ਤੱਕ ਵਧਾਉਣ ਦੀ ਇਜਾਜ਼ਤ ਹੈ।

—PTC News

Related Post