ਭਾਰਤ ਨੂੰ ਮਿਲੇਗੀ ਸਭ ਤੋਂ ਪਹਿਲਾਂ Covishield ਵੈਕਸੀਨ ਦੀ ਡੋਜ਼ :ਅਦਾਰ ਪੂਨਾਵਾਲਾ
Jagroop Kaur
December 28th 2020 11:04 PM
ਦੇਸ਼ ਵਿੱਚ ਕੋਰੋਨਾ ਵਾਇਰਸ ਅਜੇ ਵੀ ਥਮ ਨਹੀਂ ਰਿਹਾ , ਜਿਥੇ ਇਸ ਦੇ ਇਲਾਜ ਲਈ ਵੈਕਸੀਨ ਦਾ ਅਵਿਸ਼ਕਾਰ ਸ਼ੁਰੂ ਹੋ ਚੁੱਕਿਆ ਹੈ ਅਤੇ ਕਈ ਦੇਸ਼ਾਂ ਨੇ ਇਸ ਦੀ ਵਰਤੋਂ ਲਈ ਅਨੁਮਤੀ ਵੀ ਦੇ ਦਿਤੀ ਹੈ ਉਥੇ ਹੀ ਇਸ ਜਾਨਲੇਵਾ ਮਹਾਮਾਰੀ ਤੋਂ ਛੁਟਕਾਰ ਪਾਉਣ ਲਈ ਸੀਰਮ ਇੰਸਟੀਟਿਊਟ ਆਫ ਇੰਡੀਆ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਸੋਮਵਾਰ ਨੂੰ ਕਿਹਾ ਕਿ ਕੁੱਝ ਦਿਨਾਂ ਵਿੱਚ ਕੋਰੋਨਾ ਵੈਕਸੀਨ ਦੇ ਇਸਤੇਮਾਲ ਦੀ ਮਨਜ਼ੂਰੀ ਮਿਲ ਜਾਵੇਗੀ ਅਤੇ ਕੰਪਨੀ ਨੇ ਪਹਿਲਾਂ ਤੋਂ 4-5 ਕਰੋੜ ਕੋਵਿਸ਼ੀਲਡ ਵੈਕਸੀਨ ਦੇ ਡੋਜ਼ ਤਿਆਰ ਕਰ ਰੱਖੇ ਹਨ।