ਦਾਖਾ ਹਲਕੇ ਦੇ ਸੁਰੱਖਿਆ ਅਤੇ ਪੋਲ ਪ੍ਰਬੰਧਾਂ ਦੀ ਸਿੱਧੀ ਨਿਗਰਾਨੀ ਹੁਣ ਲੁਧਿਆਣਾ ਰੇਂਜ ਦੇ ਡੀਆਈਜੀ ਖੱਟੜਾ ਕਰਨਗੇ , ਚੋਣ ਕਮਿਸ਼ਨ ਨੇ ਜਾਰੀ ਕੀਤੇ ਹੁਕਮ

By  Shanker Badra October 21st 2019 08:41 AM -- Updated: October 21st 2019 08:46 AM

ਦਾਖਾ ਹਲਕੇ ਦੇ ਸੁਰੱਖਿਆ ਅਤੇ ਪੋਲ ਪ੍ਰਬੰਧਾਂ ਦੀ ਸਿੱਧੀ ਨਿਗਰਾਨੀ ਹੁਣ ਲੁਧਿਆਣਾ ਰੇਂਜ ਦੇ ਡੀਆਈਜੀ ਖੱਟੜਾ ਕਰਨਗੇ , ਚੋਣ ਕਮਿਸ਼ਨ ਨੇ ਜਾਰੀ ਕੀਤੇ ਹੁਕਮ:ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਨੇ ਦਾਖਾ ਹਲਕੇ ਦੀ ਜ਼ਿਮਨੀ ਚੋਣ ਲਈ ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਉਣ ਅਤੇ ਸੁਰੱਖਿਆ ਦੀ ਸਿੱਧੀ ਨਿਗਰਾਨੀ ਦੀ ਜ਼ਿੰਮੇਵਾਰੀ ਐਸਐਸਪੀ ਦਿਹਾਤੀ ਦੀ ਥਾਂ ਹੁਣ ਲੁਧਿਆਣਾ ਰੇਂਜ ਦੇ ਡੀਆਈਜੀ ਰਣਬੀਰ ਸਿੰਘ ਖੱਟੜਾ ਨੂੰ ਸੌਂਪ ਦਿੱਤੀ ਹੈ। [caption id="attachment_351683" align="aligncenter" width="300"]Dakha constituency security and polling Monitoring Ludhiana Range DIG Khatra ਦਾਖਾ ਹਲਕੇ ਦੇ ਸੁਰੱਖਿਆ ਅਤੇ ਪੋਲ ਪ੍ਰਬੰਧਾਂ ਦੀ ਸਿੱਧੀ ਨਿਗਰਾਨੀ ਹੁਣ ਲੁਧਿਆਣਾ ਰੇਂਜ ਦੇ ਡੀਆਈਜੀ ਖੱਟੜਾ ਕਰਨਗੇ , ਚੋਣ ਕਮਿਸ਼ਨ ਨੇ ਜਾਰੀ ਕੀਤੇ ਹੁਕਮ[/caption] ਇਸ ਸਬੰਧੀ ਪੰਜਾਬ ਦੇ ਮੁੱਖ ਚੋਣ ਅਫਸਰ ਡਾ. ਐਸ ਕਰੁਣਾ ਰਾਜੂ ਵੱਲੋਂ ਵਧੀਕ ਡੀਜੀਪੀ  ਨੂੰ ਲਿਖੇ ਪੱਤਰ ਵਿਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਹੈ। [caption id="attachment_351681" align="aligncenter" width="211"]Dakha constituency security and polling Monitoring Ludhiana Range DIG Khatra ਦਾਖਾ ਹਲਕੇ ਦੇ ਸੁਰੱਖਿਆ ਅਤੇ ਪੋਲ ਪ੍ਰਬੰਧਾਂ ਦੀ ਸਿੱਧੀ ਨਿਗਰਾਨੀ ਹੁਣ ਲੁਧਿਆਣਾ ਰੇਂਜ ਦੇ ਡੀਆਈਜੀ ਖੱਟੜਾ ਕਰਨਗੇ , ਚੋਣ ਕਮਿਸ਼ਨ ਨੇ ਜਾਰੀ ਕੀਤੇ ਹੁਕਮ[/caption] ਉਨ੍ਹਾਂ ਦੱਸਿਆ ਡੀਆਈਜੀ ਲੁਧਿਆਣਾ ਵੱਲੋਂ ਚੋਣ ਮੁਕੰਮਲ ਹੋਣ ਤੱਕ ਐਸ.ਐਸ.ਪੀ ਦਿਹਾਤੀ ਦੀਆਂ ਗਤੀਵਿਧੀਆਂ 'ਤੇ ਵੀ ਨਜ਼ਰ ਰੱਖੀ ਜਾਵੇਗੀ। -PTCNews

Related Post