ਜੈਸ਼-ਏ-ਮੁਹੰਮਦ ਦੇ ਇਨਾਮੀ ਅੱਤਵਾਦੀ ਅਬਦੁਲ ਮਜ਼ੀਦ ਬਾਬਾ ਨੂੰ ਪੁਲਿਸ ਨੇ ਟਰਾਂਜ਼ਿਟ ਰਿਮਾਂਡ 'ਤੇ ਲਿਆਂਦਾ ਦਿੱਲੀ

By  Shanker Badra May 14th 2019 02:23 PM

ਜੈਸ਼-ਏ-ਮੁਹੰਮਦ ਦੇ ਇਨਾਮੀ ਅੱਤਵਾਦੀ ਅਬਦੁਲ ਮਜ਼ੀਦ ਬਾਬਾ ਨੂੰ ਪੁਲਿਸ ਨੇ ਟਰਾਂਜ਼ਿਟ ਰਿਮਾਂਡ 'ਤੇ ਲਿਆਂਦਾ ਦਿੱਲੀ:ਨਵੀਂ ਦਿੱਲੀ : ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ 2 ਲੱਖ ਦੇ ਇਨਾਮੀ ਅੱਤਵਾਦੀ ਅਬਦੁਲ ਮਜ਼ੀਦ ਬਾਬਾ ਨੂੰ ਟਰਾਂਜ਼ਿਟ ਰਿਮਾਂਡ 'ਤੇ ਦਿੱਲੀ ਲਿਆਂਦਾ ਗਿਆ ਹੈ।ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਫ਼ਰਾਰ ਇੱਕ ਅੱਤਵਾਦੀ ਨੂੰ 11 ਮਈ ਨੂੰ ਜੰਮੂ ਕਸ਼ਮੀਰ ਦੇ ਸ੍ਰੀਨਗਰ ਤੋਂ ਗ੍ਰਿਫ਼ਤਾਰ ਕੀਤਾ ਸੀ।

Delhi police Jaish terrorist Abdul Majeed Baba Delhi gets transit remand ਜੈਸ਼-ਏ-ਮੁਹੰਮਦ ਦੇ ਇਨਾਮੀ ਅੱਤਵਾਦੀ ਅਬਦੁਲ ਮਜ਼ੀਦ ਬਾਬਾ ਨੂੰ ਪੁਲਿਸ ਨੇ ਟਰਾਂਜ਼ਿਟ ਰਿਮਾਂਡ 'ਤੇ ਲਿਆਂਦਾ ਦਿੱਲੀ

ਇਸ ਅੱਤਵਾਦੀ ਦੇ ਸਿਰ 'ਤੇ 2 ਲੱਖ ਦਾ ਇਨਾਮ ਰੱਖਿਆ ਗਿਆ ਸੀ।ਦਿੱਲੀ ਪੁਲਿਸ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਸੋਪੋਰ ਜ਼ਿਲ੍ਹੇ ਦੇ ਮਾਗਰੇਪੋਰਾ ਪਿੰਡ ਵਿੱਚ ਰਹਿਣ ਵਾਲੇ ਅੱਤਵਾਦੀ ਅਬਦੁਲ ਮਜ਼ੀਦ ਬਾਬਾ ਬਾਰੇ ਗੁਪਤ ਸੂਚਨਾ ਮਿਲੀ ਸੀ।ਇਸ ਤੋਂ ਬਾਅਦ ਪੁਲਿਸ ਨੇ ਉਸਨੂੰ ਟ੍ਰੈਕ ਕਰਕੇ ਹੋਏ ਗ੍ਰਿਫ਼ਤਾਰ ਕਰ ਲਿਆ ਸੀ।

Delhi police Jaish terrorist Abdul Majeed Baba Delhi gets transit remand ਜੈਸ਼-ਏ-ਮੁਹੰਮਦ ਦੇ ਇਨਾਮੀ ਅੱਤਵਾਦੀ ਅਬਦੁਲ ਮਜ਼ੀਦ ਬਾਬਾ ਨੂੰ ਪੁਲਿਸ ਨੇ ਟਰਾਂਜ਼ਿਟ ਰਿਮਾਂਡ 'ਤੇ ਲਿਆਂਦਾ ਦਿੱਲੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਮਰੀਕਾ ਦੇ ਸ਼ਹਿਰ ਸੈਂਟ ਲੁਈਸ ‘ਚ ਹੋਈ ਗੋਲੀਬਾਰੀ , 3 ਲੋਕਾਂ ਦੀ ਮੌਤ , 2 ਜ਼ਖਮੀ

ਦੱਸ ਦੇਈਏ ਕਿ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈਲ ਅਤੇ ਦਹਿਸ਼ਤਗਰਦਾਂ ਵਿਚਕਾਰ ਗੋਲੀਬਾਰੀ ਹੋਈ ਸੀ ,ਉਸ ਮਾਮਲੇ ਵਿੱਚ ਇਹ ਫ਼ਰਾਰ ਸੀ।ਇਸਦੇ ਖਿਲਾਫ਼ ਦਿੱਲੀ ਹਾਈਕੋਰਟ ਨੇ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਸੀ।

-PTCNews

Related Post