ਪੰਜਾਬ ਅੰਦਰ ਬੱਸਾਂ ਬੰਦ ਦੇ ਕਾਰਨ ਆਟੋ ਵਾਲਿਆਂ ਦੀ ਚਾਂਦੀ,ਚੰਡੀਗੜ੍ਹ ਤੋਂ ਜ਼ੀਰਕਪੁਰ ਦੇ ਪ੍ਰਤਿ ਸਵਾਰੀ 200 ਰੁਪਏ

By  Shanker Badra April 2nd 2018 12:56 PM -- Updated: May 12th 2018 02:12 PM

ਪੰਜਾਬ ਅੰਦਰ ਬੱਸਾਂ ਬੰਦ ਦੇ ਕਾਰਨ ਆਟੋ ਵਾਲਿਆਂ ਦੀ ਚਾਂਦੀ,ਚੰਡੀਗੜ੍ਹ ਤੋਂ ਜ਼ੀਰਕਪੁਰ ਦੇ ਪ੍ਰਤਿ ਸਵਾਰੀ 200 ਰੁਪਏ:ਦਲਿਤ ਭਾਈਚਾਰੇ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਚੱਲਦਿਆਂ ਪੰਜਾਬ ਸਮੇਤ ਅੱਜ ਸਾਰਾ ਭਾਰਤ ਬੰਦ ਹੈ।ਪੰਜਾਬ ਅੰਦਰ ਬੱਸਾਂ ਬੰਦ ਦੇ ਕਾਰਨ ਆਟੋ ਵਾਲਿਆਂ ਦੀ ਚਾਂਦੀ,ਚੰਡੀਗੜ੍ਹ ਤੋਂ ਜ਼ੀਰਕਪੁਰ ਦੇ ਪ੍ਰਤਿ ਸਵਾਰੀ 200 ਰੁਪਏਸੁਪਰੀਮ ਕੋਰਟ ਦੇ ਫ਼ੈਸਲੇ ਐੱਸ.ਸੀ./ ਐੱਸ ਟੀ.ਐਕਟ ਵਿੱਚ ਹੋਈ ਸੋਧ ਵਿਰੁੱਧ ਦੇ ਖਿਲਾਫ਼ ਅੱਜ ਪੰਜਾਬ ਸਮੇਤ ਪੂਰੇ ਭਾਰਤ ਦੇ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਹਨ।ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਹੋ ਰਿਹਾ ਹੈ।ਜਿਸ ਦੇ ਕਾਰਨ ਪੰਜਾਬ ਸਰਕਾਰ ਨੇ ਪੰਜਾਬ ਦੇ ਅੰਦਰ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਬੰਦ ਕਰ ਦਿੱਤੀਆਂ ਹਨ।ਪੰਜਾਬ ਅੰਦਰ ਬੱਸਾਂ ਬੰਦ ਦੇ ਕਾਰਨ ਆਟੋ ਵਾਲਿਆਂ ਦੀ ਚਾਂਦੀ,ਚੰਡੀਗੜ੍ਹ ਤੋਂ ਜ਼ੀਰਕਪੁਰ ਦੇ ਪ੍ਰਤਿ ਸਵਾਰੀ 200 ਰੁਪਏਬੱਸਾਂ ਬੰਦ ਹੋਣ ਦੇ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਅੱਜ ਦੀ ਤਾਜ਼ਾ ਮਿਸਾਲ ਚੰਡੀਗੜ੍ਹ ਸੈਕਟਰ 43 ਦੇ ਬੱਸ ਸਟੈਂਡ ਦੇਖਣ ਨੂੰ ਮਿਲੀ ਹੈ।ਬੱਸ ਸਟੈਂਡ ਤੋਂ ਕੋਈ ਵੀ ਬੱਸਾਂ ਅੱਜ ਜਾ ਨਹੀਂ ਰਹੀਆਂ ਹਨ ਤੇ ਸਿਰਫ਼ ਆਟੋ ਹੀ ਸਵਾਰੀਆਂ ਨੂੰ ਛੱਡ ਕੇ ਆ ਰਹੇ ਹਨ।ਪੰਜਾਬ ਅੰਦਰ ਬੱਸਾਂ ਬੰਦ ਦੇ ਕਾਰਨ ਆਟੋ ਵਾਲਿਆਂ ਦੀ ਚਾਂਦੀ,ਚੰਡੀਗੜ੍ਹ ਤੋਂ ਜ਼ੀਰਕਪੁਰ ਦੇ ਪ੍ਰਤਿ ਸਵਾਰੀ 200 ਰੁਪਏਜਿਸ ਦੇ ਨਾਲ ਆਟੋ ਵਾਲਿਆਂ ਦੀ ਤਾਂ ਚਾਂਦੀ ਬਣ ਗਈ ਹੈ ਕਿਉਂਕਿ ਉਹ ਸਵਾਰੀਆਂ ਕੋਲੋਂ ਮੂੰਹ ਮੰਗੀ ਕੀਮਤ ਵਸੂਲ ਰਹੇ ਹਨ।ਜਿਸ ਨੂੰ ਪੀ.ਟੀ.ਸੀ.ਨਿਊਜ਼ ਦੀ ਟੀਮ ਨੇ ਆਪਣੇ ਕੈਮਰੇ ਦੇ ਵਿੱਚ ਕੈਚ ਕੀਤਾ ਹੈ।ਦੱਸਿਆ ਜਾ ਰਿਹਾ ਹੈ ਕਿ ਆਟੋ ਵਾਲੇ ਚੰਡੀਗੜ੍ਹ ਤੋਂ ਜ਼ੀਰਕਪੁਰ ਦੇ 200 ਰੁਪਏ ਪ੍ਰਤਿ ਸਵਾਰੀ ਦੇ ਲੈ ਰਹੇ ਹਨ। -PTCNews

Related Post