ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਡਾਂਸ ਨੇ ਸਟੇਜ਼ 'ਤੇ ਪਾਈਆਂ ਧਮਾਲਾਂ

By  Shanker Badra March 30th 2018 11:12 PM -- Updated: June 15th 2018 05:57 PM

ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਡਾਂਸ ਨੇ ਸਟੇਜ਼ 'ਤੇ ਪਾਈਆਂ ਧਮਾਲਾਂ:ਹਰਿਆਣੇ ਦੀ ਮਸ਼ਹੂਰ ਡਾਂਸਰ ਅਤੇ ਸਿੰਗਰ ਸਪਨਾ ਚੌਧਰੀ ਦੇ ਡਾਂਸ ਦੇ ਤਾਂ ਹਰ ਜਗ੍ਹਾ ਚਰਚੇ ਹਨ।ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਡਾਂਸ ਨੇ ਸਟੇਜ਼ 'ਤੇ ਪਾਈਆਂ ਧਮਾਲਾਂ ਇਸ ਵਾਰ ਪੰਜਾਬੀ ਫਿਲਮ ਅਵਾਰਡਜ਼ 2018 ਦੇ ਵਿੱਚ ਸਟੇਜ਼ 'ਤੇ ਧਮਾਲਾਂ ਪਾ ਦਿੱਤੀਆਂ ਹਨ।ਸਪਨਾ ਚੌਧਰੀ ਜਦੋਂ ਸਟੇਜ ‘ਤੇ ਆਉਂਦੀ ਹੈ ਤਾਂ ਦਰਸ਼ਕਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ।ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਡਾਂਸ ਨੇ ਸਟੇਜ਼ 'ਤੇ ਪਾਈਆਂ ਧਮਾਲਾਂ ਉਨ੍ਹਾਂ ਦੇ ਇਸ ਹਰਿਆਣਵੀ ਗੀਤ ਨੇ ਸੋਸ਼ਲ ਮੀਡੀਆ 'ਤੇ ਖੂਬ ਧਮਾਲ ਮਚਾਇਆ ਸੀ ਅਤੇ ਇਕ ਵਾਰ ਫਿਰ ਸੁਪਨਾ ਆਪਣੇ ਸਟੇਜ ਸ਼ੋਅ 'ਤੇ ਜਾਦੂ ਬਿਖੇਰਦੀ ਨਜ਼ਰ ਆ ਰਹੀ ਹੈ।ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਡਾਂਸ ਨੇ ਸਟੇਜ਼ 'ਤੇ ਪਾਈਆਂ ਧਮਾਲਾਂ ਡਾਂਸ ਸ਼ੋਅ 'ਚ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ।ਸ਼ੋਅ 'ਚ ਸਪਨਾ ਚੌਧਰੀ ਨੇ ਅਜਿਹਾ ਡਾਂਸ ਕੀਤਾ ਕਿ ਸਟੇਜ ਤੋਂ ਹੱਥ ਜੋੜਦੀ ਨਜ਼ਰ ਆਈ।ਦੱਸਣਯੋਗ ਹੈ ਕਿ ਉਹ ਜਲਦ ਹੀ ਬਾਲੀਵੁੱਡ ਫਿਲਮ 'ਚ ਨਜ਼ਰ ਆਉਣ ਵਾਲੀ ਹੈ।

-PTCNews

Related Post