ਲੋਕ ਸਭਾ ਚੋਣਾਂ 2019: ਫਰੀਦਕੋਟ ਤੋਂ "ਆਪ" ਉਮੀਦਵਾਰ ਪ੍ਰੋ ਸਾਧੂ ਸਿੰਘ ਨੇ ਪਾਈ ਵੋਟ
Jashan A
May 19th 2019 08:17 AM --
Updated:
May 19th 2019 11:29 AM
Lok Sabha Elections 2019: ਫਰੀਦਕੋਟ ਤੋਂ "ਆਪ" ਉਮੀਦਵਾਰ ਪ੍ਰੋ ਸਾਧੂ ਸਿੰਘ ਨੇ ਪਾਈ ਵੋਟ,ਫਰੀਦਕੋਟ: ਦੇਸ਼ ਦੀ ਸੱਤਾ ਦੀ ਜ਼ਿੰਮੇਵਾਰੀ ਦਾ ਫੈਸਲਾ ਕਰਨ ਲਈ ਲੋਕ ਸਭਾ ਚੋਣਾਂ ਦਾ ਕਾਰਵਾਂ ਅੱਜ ਆਪਣੇ ਆਖਰੀ ਭਾਵ 7ਵੇਂ ਪੜਾਅ 'ਤੇ ਪਹੁੰਚ ਚੁੱਕਿਆ ਹੈ। ਇਸ ਪੜਾਅ 'ਚ ਪੰਜਾਬ ਸਮੇਤ 7 ਸੂਬਿਆਂ ਦੀਆਂ ਕੁੱਲ 59 ਸੀਟਾਂ 'ਤੇ ਵੋਟਰਾਂ ਵੱਲੋਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ ਜਾਵੇਗਾ।