ਅੰਮ੍ਰਿਤਸਰ: ਕੇਸਰ ਦੇ ਢਾਬੇ ਕੋਲ ਲੱਗੀ ਅੱਗ, ਇੱਕ ਦੀ ਮੌਤ, ਕਈ ਜ਼ਖਮੀ 

By  Joshi May 9th 2018 10:29 AM

ਅੰਮ੍ਰਿਤਸਰ: ਕੇਸਰ ਦੇ ਢਾਬੇ ਕੋਲ ਲੱਗੀ ਅੱਗ, ਇੱਕ ਦੀ ਮੌਤ, ਕਈ ਜ਼ਖਮੀ ਅੰਮ੍ਰਿਤਸਰ ਦੇ ਪਾਸੀਆਂ ਵਾਲਾ ਚੌਂਕ ਅਤੇ ਕੇਸਰ ਵਾਲਾ ਚੌਕ ਨੇੜੇ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। fire broke out near kesar dhaba amritsarਮਿਲੀ ਜਾਣਕਾਰੀ ਅਨੁਸਾਰ, ਇਸ ਅੱਗ ਦੀ ਲਪੇਟ 'ਚ ੫ ਤੋਂ ੬ ਘਰ ਆਏ ਸਨ। ਅੱਗ ਲੱਗਣ ਦੇ ਡਰ ਕਾਰਨ ਇੱਕ ਲੜਕੀ ਨੇ ਮਕਾਨ ਦੀ ਤੀਸਰੀ ਮੰਜ਼ਿਲ ਤੋਂ ਛਲਾਂਗ ਮਾਰੀ, ਜਿਸ ਕਾਰਨ ਉਸਦੀ ਮੌਤ ਹੋਣ ਦੀ ਖਬਰ ਹੈ। ਮ੍ਰਿਤਕ ਔਰਤ ਦੀ ਪਛਾਣ ਭੂਮਿਕਾ ਵਜੋਂ ਹੋਈ ਹੈ। ਇਸ ਅੱਗ 'ਚ ਕਈਆਂ ਦੇ ਝੁਲਸ ਜਾਣ ਦਾ ਖਦਸ਼ਾ ਹੈ। fire broke out near kesar dhaba amritsarਗਲੀਆਂ ਤੰਗ ਹੋਣ ਦੀ ਵਜ੍ਹਾ ਕਾਰਨ ਫਾਇਰ ਬਿਬ੍ਰਗੇਡ ਦੀਆਂ ਗੱਡੀਆਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਾਰਨ ਅੱਗ ਬੁਝਾਉਣ 'ਚ ਮੁਸ਼ਲਿਕਲ ਦਾ ਸਾਹਮਣਾ ਕਰਨਾ ਪਿਆ ਸੀ। ਨਤੀਜੇ ਵਜੋਂ ਅੱਗ ਬੁਝਾਉਣ 'ਚ ਦੇਰੀ ਹੋਣ ਕਾਰਨ ਕਾਫੀ ਨੁਕਸਾਨ ਹੋਣ ਦੀ ਖਬਰ ਹੈ। —PTC News

Related Post