ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਕਿਸਾਨ ਵਿੰਗ ਦੀ ਦੂਜੀ ਸੂਚੀ ਜਾਰੀ

By  Jashan A January 22nd 2019 05:08 PM

ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਕਿਸਾਨ ਵਿੰਗ ਦੀ ਦੂਜੀ ਸੂਚੀ ਜਾਰੀ,ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਸਾਨ ਵਿੰਗ ਦੇ ਅਹੁਦੇਦਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। [caption id="attachment_244128" align="aligncenter" width="300"]sad ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਕਿਸਾਨ ਵਿੰਗ ਦੀ ਦੂਜੀ ਸੂਚੀ ਜਾਰੀ[/caption] ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਲੂਕਾ ਨੇ ਦੱਸਿਆ ਕਿ ਈਸ਼ਰ ਸਿੰਘ ਮੰਝਪੁਰ ਨੂੰ ਕਿਸਾਨ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। [caption id="attachment_244129" align="aligncenter" width="300"]sad ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਕਿਸਾਨ ਵਿੰਗ ਦੀ ਦੂਜੀ ਸੂਚੀ ਜਾਰੀ[/caption] ਕੰਵਲਪ੍ਰੀਤ ਸਿੰਘ ਕਾਕੀ ਨੂੰ ਕਿਸਾਨ ਵਿੰਗ ਦਾ ਗੁਰਦਾਸਪੁਰ ਜਿਲੇ ਦਾ ਪ੍ਰਧਾਨ ਅਤੇ ਗੁਰਿੰਦਰਜੀਤ ਸਿੰਘ ਭੁੱਲਰ ਨੂੰ ਜਿਲਾ ਕਪੂਰਥਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਬਾਕੀ ਜਥੇਬੰਦੀ ਵੀ ਜਲਦੀ ਹੀ ਐਲਾਨ ਦਿਤੀ ਜਾਵੇਗੀ। -PTC New

Related Post