ਗੁਜਰਾਤ 'ਚ ਵੈਨ ਨੂੰ ਲੱਗੀ ਭਿਆਨਕ ਅੱਗ, 3 ਬੱਚਿਆਂ ਦੀ ਮੌਤ

By  Jashan A June 12th 2019 08:52 PM

ਗੁਜਰਾਤ 'ਚ ਵੈਨ ਨੂੰ ਲੱਗੀ ਭਿਆਨਕ ਅੱਗ, 3 ਬੱਚਿਆਂ ਦੀ ਮੌਤ,ਭੁੱਜ: ਗੁਜਰਾਤ ਦੇ ਕੱਛ-ਭੁੱਜ ਜ਼ਿਲੇ ਦੇ ਨਖਤਰਾਨਾ ਖੇਤਰ 'ਚ ਅੱਜ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਇਥੇ ਇਕ ਵੈਨ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਤਿੰਨ ਬੱਚਿਆਂ ਦੀ ਝੁਲਸਣ ਨਾਲ ਮੌਤ ਹੋ ਗਈ ਅਤੇ 7 ਬੱਚੇ ਜ਼ਖਮੀ ਹੋ ਗਏ ਜਿਨ੍ਹਾਂ 'ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਵੈਨ 'ਚ ਸਵਾਰ ਸਾਰੇ ਵਿਅਕਤੀ ਇਕ ਨੇੜਲੇ ਪਿੰਡ 'ਚ ਕਿਸੇ ਧਾਰਮਿਕ ਸਮਾਰੋਹ 'ਚ ਹਿੱਸਾ ਲੈਣ ਲਈ ਜਾ ਰਹੇ ਸਨ।

-PTC News

Related Post