Big Basket ਨੂੰ ਲੱਗਿਆ ਬਿਗ ਝਟਕਾ, 2 ਕਰੋੜ ਗ੍ਰਾਹਕਾਂ ਦਾ ਡਾਟਾ ਲੱਗਿਆ ਦਾਅ 'ਤੇ

By  Jagroop Kaur November 9th 2020 04:30 PM -- Updated: November 9th 2020 04:33 PM

ਅੱਜ ਕਲ ਆਨਲਾਈਨ ਦੁਕਾਨਦਾਰੀ ਜ਼ਿਆਦਾ ਵੱਧ ਗਈ ਹੈ ਜਿਸ ਦਾ ਫਾਇਦਾ ਤਾਂ ਹੁੰਦਾ ਹੀ ਹੈ ਉਥੇ ਹੀ ਇਸ ਦੇ ਨੁਕਸਾਨ ਵਧੇਰੇ ਸਾਹਮਣੇ ਆਉਂਦੇ ਹਨ। ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਈਏ ਨੁਕਸਾਨ ਦਾਇਕ ਖਬਰ ਸਾਹਮਣੇ ਆਈ ਹੈ ਕਰਿਆਨੇ ਦੇ ਸਾਮਾਨ ਦੀ ਆਨਲਾਈਨ ਵਿਕਰੀ ਕਰਨ ਵਾਲੀ ਕੰਪਨੀ ਬਿਗ ਬਾਸਕੇਟ ਤੋਂ ਜਿਥੇ ਇਸ ਕੰਪਨੀ ਦਾ ਡਾਟਾ ਚੋਰੀ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।ਇਸ ਵਾਰੇ ਸਾਈਬਰ ਇੰਟੈਲੀਜੈਂਸ ਕੰਪਨੀ ਸਾਈਬਲ ਦੀ ਰਿਪੋਰਟ ਮੁਤਾਬਿਕ ਬਿਗ ਬਾਸਕੇਟ ਦੇ ਕਰੀਬ 2 ਕਰੋੜ ਗਾਹਕਾਂ ਦਾ ਨਿੱਜੀ ਡਾਟਾ ਚੋਰੀਆਂ ਹੋਇਆ ਹੈ |Bigbasket data breach 2 crore users details sale dark web Rs 30 lakh | Business News – India TV

Big basket in big loss

ਹੋਰ ਪੜ੍ਹੋ :ਸਾਰਾਗੜ੍ਹੀ ਦੇ ਯੋਧਾ ਈਸ਼ਰ ਸਿੰਘ ਦਾ ਲੰਡਨ ‘ਚ ਸੱਜਿਆ 9 ft ਦਾ ਕਾਂਸੀ ਬੁੱਤ ਇਸ ਬਾਰੇ ਬਿਗ ਬਾਸਕੇਟ ਨੇ ਬੈਂਗਲੁਰੂ ’ਚ ਸਾਈਬਰ ਕ੍ਰਾਈਮ ਸੈੱਲ ’ਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਸਾਈਬਰ ਸੈੱਲ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਕ ਹੈਕਰ ਨੇ ਕਥਿਤ ਤੌਰ 'ਤੇ ਬਿਗ ਬਾਸਕੇਟ ਦੇ ਡਾਟਾ ਨੂੰ 30 ਲੱਖ ਰੁਪਏ ’ਚ ਵਿਕਰੀ ਲਈ ਉਪਲੱਬਧ ਕੀਤਾ ਹੈ।ਬਲਾਗ ’ਚ ਦੱਸਿਆ ਗਿਆ ਕਿ ਡਾਰਕ ਵੈੱਬ ਦੀ ਨਿਯਮਿਤ ਨਿਗਰਾਨੀ ਦੌਰਾਨ ਸ਼ੋਧ ਕੀਤਾ ਗਿਆ ਤਾਂ ਟੀਮ ਨੇ ਪਾਇਆ ਕਿ ਸਾਈਬਰ ਅਪਰਾਧ ਬਾਜ਼ਾਰ ’ਚ ਬਿਗ ਬਾਸਕੇਟ ਦਾ ਡਾਟਾਬੇਸ 40,000 ਡਾਲਰ ’ਚ ਵੇਚਿਆ ਜਾ ਰਿਹਾ ਹੈ। SQL ਫਾਇਲ ਦਾ ਆਕਾਰ ਕਰੀਬ 15 ਜੀ.ਬੀ. ਦਾ ਹੈ ਜਿਸ ਵਿਚ ਕਰੀਬ 2 ਕਰੋੜ ਯੂਜ਼ਰਸ ਦਾ ਡਾਟਾ ਹੈ।E-grocery BigBasket admits to customer data 'breach' — IND News ਚੀਨ ਦਾ ਅਲੀਬਾਬਾ ਲਗਭਗ 28% ਹਿੱਸੇਦਾਰੀ ਵਾਲਾ ਬਿਗਬਾਸਕੇਟ ਵਿਚ ਇਕ ਵੱਡਾ ਨਿਵੇਸ਼ਕ ਹੈ. ਸੂਤਰਾਂ ਦਾ ਕਹਿਣਾ ਹੈ ਕਿ ਉਹ ਈ-ਕਰਿਆਨੇ ਵਾਲੀ ਜਗ੍ਹਾ ਤੋਂ ਭਾਰਤ ਦਾ ਪਹਿਲਾ ਗਹਿਣਾ ਬਿੱਗਬਸਕੇਟ ਵਿਚ ਆਪਣੀ ਹਿੱਸੇਦਾਰੀ ਨੂੰ ਘੱਟ ਕਰਨਾ ਚਾਹੁੰਦਾ ਹੈ|ਇਸ ਡਾਟਾ ’ਚ ਗਾਹਕਾਂ ਦੇ ਨਾਮ, ਈ-ਮੇਲ ਆਈ.ਡੀ., ਪਾਸਵਰਡ, ਮੋਬਾਇਲ ਫੋਨ ਨੰਬਰ, ਪਤਾ, ਜਨਮ ਤਾਰੀਖ਼, ਸਥਾਨ ਅਤੇ ਆਈ.ਪੀ. ਐਡਰੈੱਸ ਦਾ ਪਤਾ ਲੱਗਾ ਹੈ। ਬਿਗ ਬਾਸਕੇਟ ਨੇ ਆਪਣੇ ਬਿਆਨ ’ਚ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਸਾਨੂੰ ਸੰਭਾਵਿਤ ਡਾਟਾ ’ਚ ਚੋਰੀ ਹੋਣ ਦੀ ਜਾਣਕਾਰੀ ਮਿਲੀ ਹੈ।china invested online grocery firm big basket 20 million customers data leak cyber attack - भारत में चीनी निवेश वाले बिग बास्केट के दो करोड़ ग्राहकों का डेटा लीक - Jansattaਅਸੀਂ ਇਸ ਦਾ ਆਕਲਨ ਅਤੇ ਦਾਅਵੇ ਦੀ ਸੱਚਾਈ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਬਾਰੇ ਅਸੀਂ ਬੈਂਗਲੁਰੂ ਦੇ ਸਾਈਬਰ ਕ੍ਰਾਈਮ ਸੈੱਲ ’ਚ ਸ਼ਿਕਾਇਤ ਵੀ ਦਰਜ ਕਰਵਾਈ ਹੈ।ਇਸ ਮਾਮਲੇ 'ਚ ਬਿਗ ਬਾਸਕੇਟ ਬੰਗਲੌਰ, ਹੈਦਰਾਬਾਦ, ਮੁੰਬਈ, ਪੁਣੇ, ਚੇਨਈ, ਦਿੱਲੀ, ਨੋਇਡਾ, ਮੈਸੂਰ, ਕੋਇੰਬਟੂਰ, ਵਿਜੇਵਾੜਾ-ਗੁੰਟੂਰ, ਕੋਲਕਾਤਾ, ਅਹਿਮਦਾਬਾਦ-ਗਾਂਧੀਨਗਰ, ਲਖਨ--ਕਾਨਪੁਰ, ਗੁੜਗਾਉਂ, ਵਡੋਦਰਾ, ਵਿਸ਼ਾਖਾਪਟਨਮ, ਸੂਰਤ, ਨਾਗਪੁਰ, ਪਟਨਾ, ਇੰਦੌਰ ਵਿੱਚ ਮੌਜੂਦ ਹੈ , ਚੰਡੀਗੜ੍ਹ ਅਤੇ ਟ੍ਰਾਈਸਿਟੀ ਸ਼ਹਿਰ ਸ਼ਾਮਿਲ ਹਨ |

Related Post