ਹਾਰਦਿਕ ਪਟੇਲ ਨੇ ਕਾਂਗਰਸ ਤੋਂ ਦਿੱਤਾ ਅਸਤੀਫ਼ਾ

By  Pardeep Singh May 18th 2022 10:53 AM

ਅਹਿਮਦਾਬਾਦ: ਗੁਜਰਾਤ ਪ੍ਰਦੇਸ਼ ਕਾਂਗਰਸ ਨੇਤਾ ਹਾਰਦਿਕ ਪਟੇਲ ਨੇ ਆਖਰਕਾਰ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਹੁਣ ਲੰਬੇ ਸਮੇਂ ਤੋਂ ਹਾਰਦਿਕ ਪਟੇਲ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਹਨ। ਉਹ ਗੱਲ ਵਾਰ-ਵਾਰ ਸਾਹਮਣੇ ਆਈ। ਹਾਰਦਿਕ ਪਟੇਲ ਨੇ ਆਖਰਕਾਰ ਚੋਣਾਂ ਦੇ ਵਿਚਕਾਰ ਕਾਂਗਰਸ ਛੱਡ ਦਿੱਤੀ ਹੈ। ਇਸ ਗੱਲ ਦਾ ਐਲਾਨ ਹਾਰਦਿਕ ਪਟੇਲ ਨੇ ਸੋਸ਼ਲ ਮੀਡੀਆ 'ਤੇ ਕੀਤਾ। ਇਹ ਵੀ ਪੜ੍ਹੋ:ਇਕ ਸਾਲ 'ਚ ਪ੍ਰਦੂਸ਼ਣ ਨਾਲ ਵਿਸ਼ਵ 'ਚ 90 ਲੱਖ ਮੌਤਾਂ : ਅਧਿਐਨ -PTC News

Related Post