ਹਰਿਆਣਾ ਦੀਆਂ 5 ਵਿਧਾਨ ਸਭਾ ਸੀਟਾਂ ਦੇ ਵੱਖ-ਵੱਖ ਬੂਥਾਂ 'ਤੇ ਮੁੜ ਹੋ ਰਹੀ ਹੈ ਵੋਟਿੰਗ
Jashan A
October 23rd 2019 10:01 AM
ਹਰਿਆਣਾ ਦੀਆਂ 5 ਵਿਧਾਨ ਸਭਾ ਸੀਟਾਂ ਦੇ ਵੱਖ-ਵੱਖ ਬੂਥਾਂ 'ਤੇ ਮੁੜ ਹੋ ਰਹੀ ਹੈ ਵੋਟਿੰਗ,ਚੰਡੀਗੜ੍ਹ: ਪਿਛਲੇ ਦਿਨੀਂ ਹਰਿਆਣਾ ਵਿਧਾਨ ਸਭਾ ਚੋਣ ਨੂੰ ਲੈ ਕੇ ਹੋਈ ਵੋਟਿੰਗ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਉਚਾਨਾ ਕਲਾਂ ਵਿਧਾਨ ਸਭਾ ਦੇ ਬੂਥ ਨੰ 71 'ਤੇ ਮੁੜ ਵੋਟਿੰਗ ਕਰਵਾਈ ਜਾ ਰਹੀ ਹੈ।ਇਸ ਦੇ ਨਾਲ ਹੀ ਚਾਰ ਹੋਰ ਵਿਧਾਨ ਸਭਾਵਾਂ ਖੇਤਰ 'ਚ ਮੁੜ ਵੋਟਿੰਗ ਹੋ ਰਹੀ ਹੈ।