ਸੁਖਪਾਲ ਖਹਿਰਾ ਮਾਮਲੇ ਵਿਚ ਹਾਈ ਕੋਰਟ ਨੇ ਫੈਸਲਾ ਸੁਰੱਖਿਅਤ ਰੱਖਿਆ

By  Joshi November 9th 2017 04:52 PM -- Updated: November 9th 2017 05:05 PM

HighCourt reserves judgment in Sukhpal Khaira case: ਸੁਖਪਾਲ ਖਹਿਰਾ ਪਿਛਲੇ ਦਿਨੀਂ ਹੀ ਨਸ਼ਾ ਤਸਕਰੀ ਮਾਮਲੇ 'ਚ ਫਸ ਚੁੱਕੇ ਹਨ ਅਤੇ ਹਾਈ ਕੋਰਟ ਨੇ ਅੱਜ ਇਸ ਮਸਲੇ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। HighCourt reserves judgment in Sukhpal Khaira caseਦੱਸਣਯੋਗ ਹੈ ਕਿ ਪਹਿਲਾਂ 9 ਨਵੰਬਰ ਤੱਕ ਮਿਲੀ ਰਾਹਤ ਨੂੰ ਖਹਿਰਾ ਨੇ ਵੱਡੀ ਜਿੱਤ ਕਿਹਾ ਸੀ ਜਿਸ ਤੋਂ ਫੌਰਨ ਬਾਅਦ ਹੀ ਅਦਾਲਤ ਵੱਲੋਂ ਉਹਨਾਂ ਨੂੰ ਪਾਸਪੋਰਟ ਜਮ੍ਹਾਂ ਕਰਵਾਉਣ ਦੇ ਆਦੇਸ਼ ਦੇ ਦਿੱਤੇ ਗਏ ਸਨ। HighCourt reserves judgment in Sukhpal Khaira caseHighCourt reserves judgment in Sukhpal Khaira case: ਇਸ 'ਤੇ ਵਿਰੋਧੀਆਂ ਵੱਲੋਂ ਉਹਨਾਂ 'ਤੇ ਕਈ ਨਿਸ਼ਾਨੇ ਵੀ ਸਾਧੇ ਗਏ ਸਨ। ਇਸ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਕਈ ਦਿੱਗਜ਼ ਆਗੂਆਂ ਨੇ ਖਹਿਰਾ ਦਾ ਸਾਥ ਛੱਡ ਦਿੱਤਾ ਸੀ। —PTC News

Related Post