ਐਚਐਸਫੂਲਕਾ ਦੇ ਬਿਆਨ ਨੇ ਮਚਾਈ "ਆਪ" 'ਚ ਖਲਬਲੀ

By  Joshi November 20th 2017 08:14 AM -- Updated: November 20th 2017 01:39 PM

ਸੁਖਪਾਲ ਖਹਿਰਾ 'ਤੇ ਡਰੱਗ ਤਸਕਰੀ ਦੇ ਇਲਜ਼ਾਮ ਲੱਗਣ ਤੋਂ ਬਾਅਦ ਆਮ ਆਦਮੀ ਪਾਰਟੀ ਲਈ ਇੱਕ ਨਵੀਂ ਵੱਡੀ ਮੁਸੀਬਤ ਆਣ ਪਈ ਹੈ।

ਉਹਨਾਂ ਕਿਹਾ ਕਿ ਉਹ ਹਲਕਾ ਦਾਖਾ 'ਤੇ ਧਿਆਨ ਦੇਣਾ ਚਾਹੁੰਦੇ ਹਨ ਜਿਸ ਦੇ ਚੱਲਦਿਆਂ ਉਹਨਾਂ ਨੇ ਇਹ ਫੈਸਲਾ ਲਿਆ ਹੈ। ਉਹਨਾਂ ਕਿਹਾ ਕਿ ਇਸ ਬਾਰੇ 'ਚ ਪਾਰਟੀ ਹਾਈਕਮਾਨ ਨੂੰ ਕਹਿ ਦਿੱਤਾ ਗਿਆ ਹੈ।

ਐਚਐਸਫੂਲਕਾ ਦੇ ਬਿਆਨ ਨੇ ਮਚਾਈ —PTC News

Related Post