ਸਬਜ਼ੀਆਂ ਦਾ ਸੁਆਦ ਹੀ ਨਹੀਂ ਬਲਕਿ ਸਿਹਤ ਨੂੰ ਵੀ ਬੇਹਤਰ ਬਣਾਉਂਦਾ ਹੈ ਜੀਰਾ

By  Jagroop Kaur October 9th 2020 04:01 PM -- Updated: October 13th 2020 02:11 PM

ਘਰ ਦੀ ਰਸੋਈ ਚੋਂ ਅਸੀਂ ਰੋਜ਼ਾਨਾ ਸਿਹਤ ਸਬੰਧੀ ਤੁਹਾਨੂੰ ਕੁਝ ਅਜਿਹੇ ਨੁਸਖੇ ਦਸਦੇ ਹਾਂ ਜੋ ਕਿ ਤੁਹਾਡੇ ਲਈ ਬੇਹੱਦ ਲਾਹੇਵੰਦ ਸਾਬਿਤ ਹੁੰਦੇ ਨੇ। ਉਨ੍ਹਾਂ ਵਿਚ ਹੀ ਅੱਜ ਤੁਹਾਨੂੰ ਦਸਦੇ ਹਾਂ ਖਾਣੇ ਦੀ ਬੇੱਹਦ ਲਾਜ਼ਮੀ ਚੀਜ਼ ਜ਼ੀਰੇ ਦੀ। ਜ਼ੀਰਾ ਸਿਰਫ ਭੋਜਨ ਦਾ ਹੀ ਸੁਆਦ ਨਹੀਂ ਵਧਾਉਂਦਾ ਸਗੋਂ ਸਿਹਤ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਜੇਕਰ ਇਸ ਦਾ ਪਾਣੀ ਬਣਾ ਕੇ ਪੀਤਾ ਜਾਵੇ ਤਾਂ ਇਹ ਕਈ ਰੋਗਾਂ ਨਾਲ ਲੜਣ 'ਚ ਮਦਦ ਕਰਦਾ ਹੈ। ਜ਼ੀਰਾ ਕਲੈਸਟ੍ਰੋਲ ਕੰਟਰੋਲ ਕਰਦਾ ਹੈ। ਇੰਨਾ ਹੀ ਨਹੀਂ ਇਹ ਫੈਟ ਨੂੰ ਸਰੀਰ 'ਚ ਬਣਨ ਤੋਂ ਰੋਕਦਾ ਹੈ। ਜ਼ੀਰਾ ਭਾਰ ਵਧਣ ਤੋਂ ਵੀ ਰੋਕਦਾ ਹੈ। ਇਸ ਦੇਲ ਈ ਦੋ ਵੱਡੇ ਚਮਚ ਜ਼ੀਰਾ ਇਕ ਗਿਲਾਸ ਪਾਣੀ 'ਚ ਭਿਓਂ ਕੇ ਰਾਤ ਨੂੰ ਰੱਖ ਦਿਉ। ਇਸ ਨਾਲ ਸਰੀਰ ਦੇ ਕਿਸੇ ਵੀ ਕੋਨੇ 'ਚ ਜਮ੍ਹਾਂ ਗ਼ੈਰ-ਲੋੜੀਂਦੀ ਚਰਬੀ ਸਰੀਰ ਤੋਂ ਬਾਹਰ ਨਿਕਲ ਜਾਵੇਗੀ। ਬਾਰ ਵੀ ਹੌਲੀ-ਹੌਲੀ ਘਟਣ ਲਗਦਾ ਹੈ।ਆਓ ਜਾਣੀਏ ਇਸ ਦੇ ਫਾਈਦੇ।15 Incredible Benefits of Jeera Water for Your Skin, Hair and Health1. ਬੁਖ਼ਾਰ — ਬੁਖ਼ਾਰ 'ਚ ਸਰੀਰ ਗਰਮ ਹੋ ਜਾਂਦਾ ਹੈ ਅਤੇ ਜ਼ੀਰੇ ਦਾ ਪਾਣੀ ਪੀਣ ਨਾਲ ਸਰੀਰ ਨੂੰ ਠੰਢਕ ਮਿਲਦੀ ਹੈ ਅਤੇ ਬੁਖ਼ਾਰ ਵੀ ਜਲਦੀ ਠੀਕ ਹੋ ਜਾਂਦਾ ਹੈ।

2. ਪੇਟ ਦਰਦ — ਪੇਟ ਦੀ ਗੈਸ, ਪੇਟ ਦਾ ਦਰਦ ਤੋਂ ਪਰੇਸ਼ਾਨ ਲੋਕ ਜ਼ੀਰੇ ਦੇ ਪਾਣੀ ਦੀ ਵਰਤੋਂ ਕਰਨ। ਇਸ ਨਾਲ ਉਕਤ ਸਮੱਸਿਆਵਾਂ ਤੋਂ ਮੁਕਤੀ ਮਿਲ ਜਾਵੇਗੀ।stomach3. ਸਿਰ ਦਰਦ — ਬਹੁਤ ਸਾਰੇ ਲੋਕ ਸਿਰ ਦਰਦ ’ਚ ਹੋਣ ਵਾਲੇ ਦਰਦ ਤੋਂ ਪਰੇਸ਼ਾਨ ਰਹਿੰਦੇ ਹਨ। ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਜ਼ੀਰੇ ਵਾਲਾ ਪਾਣੀ ਪੀਣਾ ਚਾਹੀਦਾ ਹੈ, ਇਸ ਨਾਲ ਸਿਰ ਦਰਦ ਠੀਕ ਹੋ ਜਾਂਦਾ ਹੈWhat's causing your headache and when to get help | Stuff.co.nz4. ਬੈਕਟੀਰੀਆ — ਇਸ ਦਾ ਪਾਣੀ ਸਰੀਰ 'ਚ ਮੌਜੂਦ ਬੈਕਟੀਰੀਆ ਨੂੰ ਖਤਮ ਕਰਨ 'ਚ ਮਦਦ ਕਰਦਾ ਹੈ ਅਤੇ ਵਾਈਰਸ ਤੋਂ ਵੀ ਬਚਿਆ ਜਾ ਸਕਦਾ ਹੈ।

5. ਇਮਯੂਨਿਟੀ — ਇਮਯੂਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਦੇ ਲਈ ਜ਼ੀਰੇ ਦੇ ਪਾਣੀ ਦੀ ਵਰਤੋਂ ਕਰੋ। ਇਸ ਨਾਲ ਰੋਗਾਂ ਨਾਲ ਲੜਣ ਦੀ ਸ਼ਕਤੀ ਵੱਧਦੀ ਹੈ।

immunity booster drink: Immunity Booster Drink : बिपाशा बसु इम्यूनिटी बढ़ाने के लिए जीरा के साथ 1 चम्मच हल्दी मिलाकर बनाती हैं ये ड्रिंक, जानें बनाने की विधि - immune ...

6. ਕਬਜ਼ — ਇਸ ਨੂੰ ਰੋਜ਼ ਪੀਣ ਨਾਲ ਕਬਜ਼ ਦੀ ਬੀਮਾਰੀ ਤੋਂ ਛੁਟਕਾਰਾ ਮਿਲਦਾ ਹੈ।Jeera Water: Benefits and Side Effects | How to make Jeera Water7. ਖੂਨ ਦੀ ਕਮੀ — ਜ਼ੀਰੇ ਦੇ ਪਾਣੀ ਵਿਚ ਆਈਰਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਦਾ ਪਾਣੀ ਪੀਣ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ।How Baking Soda Affects People with Type 2 Diabetes8. ਹਾਈ ਬੀ.ਪੀ — ਜੇਕਰ ਤੁਹਾਨੂੰ ਹਾਈ ਬੀ.ਪੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਜ਼ੀਰੇ ਵਾਲਾ ਪਾਣੀ ਪੀ ਸਕਦੇ ਹੋ। ਇਸ ਦਾ ਪਾਣੀ ਖੂਨ ਦੇ ਦੌਰੇ ਦੇ ਪੱਧਰ ਨੂੰ ਸਹੀ ਰੱਖਦਾ ਹੈ।Low BP is also dangerous like high blood pressure, know the symptoms and the methods of prevention - हाई ब्लड प्रेशर की तरह लो बीपी भी है खतरनाक, जानिये लक्षण और बचाव9. ਐਸੀਡੀਟੀ — ਐਸੀਡੀਟੀ ਤੋਂ ਜੇਕਰ ਤੁਸੀਂ ਪਰੇਸ਼ਾਨ ਹੋ ਤਾਂ ਤੁਹਾਨੂੰ ਜ਼ੀਰੇ ਵਾਲੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨੂੰ ਰੋਜ਼ ਖਾਲੀ ਪੇਟ ਪੀਣ ਨਾਲ ਐਸੀਡੀਟੀ ਤੋਂ ਛੁਟਕਾਰਾ ਮਿਲਦਾ ਹੈ।

https://youtu.be/YpuD7gXMLykhttps://youtu.be/YpuD7gXMLyk

10. ਚਮਕਦੀ ਚਮੜੀ – ਜੇਕਰ ਤੁਸੀਂ ਪਾਣੀ ਚਮੜੀ ਨੂੰ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਜ਼ੀਰੇ ਦਾ ਪਾਣੀ ਪੀਣਾ ਚਾਹੀਦਾ ਹੈ। ਇਸ ਦਾ ਪਾਣੀ ਪੀਣ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ ਅਤੇ ਖੂਨ ਵੀ ਸਾਫ ਹੁੰਦਾ ਹੈ।skin 620x35011. ਗੈਸ ਤੇ ਬਦਹਜ਼ਮੀ ਦੀ ਸਮੱਸਿਆ - ਗੈਸ ਤੇ ਬਦਹਜ਼ਮੀ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੂੰ ਜ਼ੀਰੇ ਦਾ ਪਾਣੀ ਪੀਣਾ ਚਾਹੀਦਾ ਹੈ। ਇਸ ਨੂੰ ਪੀਣ ਨਾਲ ਇਹ ਸਮੱਸਿਆ ਦੂਰ ਹੋ ਜਾਂਦੀ ਹੈ।Health Benefits of Jeera Water for Improved Digestionਉਮੀਦ ਹੈ ਤੁਸੀਂ ਇਸ ਨੁਸਖੇ ਦਾ ਇਸਤਮਾਲ ਕਰਕੇ ਆਪਣੀ ਸਿਹਤ ਦਾ ਖਿਆਲ ਰੱਖੋਗੇ। ਅਤੇ ਆਪਣੀ ਰੋਜ਼ਾਨਾ ਜ਼ਿੰਦਗੀ 'ਚ ਲੋੜ ਪੈਣ ਤੇ ਦਵਾਈ ਤੋਂ ਬੇਹਤਰ ਇਨਾਂ ਨੁਸਖਿਆਂ ਨੂੰ ਤਵੱਜੋਂ ਦੇਵੋਗੇ। ਪੀਟੀਸੀ ਸਿਹਤ ਤੁਹਾਡੇ ਲਈ ਇਸ ਤਰ੍ਹਾਂ ਹੀ ਨਵੇਂ ਨਵੇਂ ਨੁਸਖੇ ਲਿਆਉਂਦਾ ਰਹੇਗਾ।

Related Post