ਭਾਰਤੀ ਫੌਜ ਨੇ 2 ਪਾਕਿਸਤਾਨੀ ਜਵਾਨ ਕੀਤੇ ਢੇਰ , PAK ਫੌਜ ਨੂੰ ਚਿੱਟਾ ਝੰਡਾ ਦਿਖਾ ਕੇ ਲਿਜਾਣੀਆਂ ਪਈਆਂ ਲਾਸ਼ਾਂ

By  Shanker Badra September 14th 2019 01:30 PM

ਭਾਰਤੀ ਫੌਜ ਨੇ 2 ਪਾਕਿਸਤਾਨੀ ਜਵਾਨ ਕੀਤੇ ਢੇਰ , PAK ਫੌਜ ਨੂੰ ਚਿੱਟਾ ਝੰਡਾ ਦਿਖਾ ਕੇ ਲਿਜਾਣੀਆਂ ਪਈਆਂ ਲਾਸ਼ਾਂ:ਸ੍ਰੀਨਗਰ : ਭਾਰਤੀ ਫੌਜ ਨੇ ਇਕ ਵਾਰ ਫਿਰ ਪਾਕਿਸਤਾਨੀ ਸੈਨਿਕਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਭਾਰਤੀ ਫੌਜ ਨੇ ਜੰਮੂ -ਕਸ਼ਮੀਰ ਦੇ ਹਾਜੀਪੁਰ ਸੈਕਟਰ ਦੇ (ਪੀ.ਓ.ਕੇ.) ਵਿੱਚ ਦੋ ਪਾਕਿਸਤਾਨੀ ਸੈਨਿਕਾਂ ਨੂੰ ਢੇਰ ਦਿੱਤਾ ਹੈ।

Indian Army Hajipur Sector killed two Pakistani soldiers ,Pakistani soldiers retrieved the bodies showing white flag ਭਾਰਤੀ ਫੌਜ ਨੇ 2 ਪਾਕਿਸਤਾਨੀ ਜਵਾਨ ਕੀਤੇ ਢੇਰ , PAK ਫੌਜ ਨੂੰ ਚਿੱਟਾ ਝੰਡਾ ਦਿਖਾ ਕੇ ਲਿਜਾਣੀਆਂ ਪਈਆਂ ਲਾਸ਼ਾਂ

ਇਸ ਦੌਰਾਨ ਭਾਰਤੀ ਫ਼ੌਜ ਨੇ ਐਲਾਨ ਕਰ ਦਿੱਤਾ ਸੀ ਕਿ ਪਾਕਿਸਤਾਨੀ ਫ਼ੌਜੀ ਚਿੱਟਾ ਝੰਡਾ ਵਿਖਾ ਕੇ ਭਾਰਤੀ ਸਰਹੱਦ ਅੰਦਰ ਦਾਖ਼ਲ ਹੋ ਸਕਦੇ ਹਨ ਤੇ ਆਪਣੇ ਫ਼ੌਜੀਆਂ ਦੀਆਂ ਲਾਸ਼ਾਂ ਆਪਣੇ ਦੇਸ਼ ਵਾਪਸ ਲਿਜਾ ਸਕਦੇ ਹਨ।

Indian Army Hajipur Sector killed two Pakistani soldiers ,Pakistani soldiers retrieved the bodies showing white flag ਭਾਰਤੀ ਫੌਜ ਨੇ 2 ਪਾਕਿਸਤਾਨੀ ਜਵਾਨ ਕੀਤੇ ਢੇਰ , PAK ਫੌਜ ਨੂੰ ਚਿੱਟਾ ਝੰਡਾ ਦਿਖਾ ਕੇ ਲਿਜਾਣੀਆਂ ਪਈਆਂ ਲਾਸ਼ਾਂ

ਜਦੋਂ ਪਾਕਿਸਤਾਨੀ ਫ਼ੌਜੀ ਚਿੱਟਾ ਝੰਡਾ ਲੈ ਕੇ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਤਾਂ ਭਾਰਤੀ ਫ਼ੌਜੀਆਂ ਨੇ ਗੋਲੀਬਾਰੀ ਰੋਕ ਦਿੱਤੀ ਤੇ ‘ਦੁਸ਼ਮਣ ਦੇਸ਼’ ਦੇ ਫ਼ੌਜੀ ਤੁਰੰਤ ਆਪਣੇ ਸਾਥੀਆਂ ਦੀਆਂ ਲਾਸ਼ਾਂ ਲੈ ਗਏ।

-PTCNews

Related Post