ਟੋਰਾਂਟੋ ਦੇ ਇਕ ਭਾਰਤੀ ਰੈਸਟੋਰੈਂਟ ਦੇ ਬਾਹਰ ਹੋਇਆ ਧਮਾਕਾ, ਦਰਜਨਾਂ ਜ਼ਖਮੀ, 3 ਦੀ ਹਾਲਤ ਗੰਭੀਰ

By  Joshi May 25th 2018 11:34 AM

ਟੋਰਾਂਟੋ ਦੇ ਇਕ ਭਾਰਤੀ ਰੈਸਟੋਰੈਂਟ ਦੇ ਬਾਹਰ ਹੋਇਆ ਧਮਾਕਾ, ਦਰਜਨਾਂ ਜ਼ਖਮੀ, 3 ਦੀ ਹਾਲਤ ਗੰਭੀਰ

ਟੋਰਾਂਟੋ ਦੇ ਇਕ ਭਾਰਤੀ ਰੈਸਟੋਰੈਂਟ ਦੇ ਬਾਹਰ ਧਮਾਕਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਵਿੱਚ ਘੱਟੋ-ਘੱਟ ਇੱਕ ਦਰਜਨ ਲੋਕ ਜ਼ਖਮੀ ਹੋ ਗਏ ਹਨ।

ਧਮਾਕਾ ਰਾਤੀਂ 10:30 ਵਜੇ ਹੋਇਆ। ਓਨਟਾਰੀਓ ਦੇ ਮਿਸੀਸਾਗਾ ਸ਼ਹਿਰ ਵਿਖੇ ਬੰਬੇ ਭੇਲ ਨਾਮੀਂ ਇੱਕ ਰੈਸਟੋਰੈਂਟ ਵਿੱਚ, ਜੋ ਕਿ ਟੋਰਾਂਟੋ ਦੇ ਦੱਖਣ ਵੱਲ ਸਥਿਤ ਹੈ।

ਅਧਿਕਾਰੀਆਂ ਨੂੰ ਹਾਲੇ ਤੱਕ ਧਮਾਕੇ ਦਾ ਕਾਰਨ ਨਹੀਂ ਪਤਾ ਲੱਗ ਪਾਇਆ ਹੈ।

ਪੁਲਿਸ ਵੱਲੋਂ ਜਾਂਚ ਜਾਰੀ ਹੈ।

—PTC News

Related Post