ਟੋਰਾਂਟੋ ਦੇ ਇਕ ਭਾਰਤੀ ਰੈਸਟੋਰੈਂਟ ਦੇ ਬਾਹਰ ਹੋਇਆ ਧਮਾਕਾ, ਦਰਜਨਾਂ ਜ਼ਖਮੀ, 3 ਦੀ ਹਾਲਤ ਗੰਭੀਰ
ਟੋਰਾਂਟੋ ਦੇ ਇਕ ਭਾਰਤੀ ਰੈਸਟੋਰੈਂਟ ਦੇ ਬਾਹਰ ਹੋਇਆ ਧਮਾਕਾ, ਦਰਜਨਾਂ ਜ਼ਖਮੀ, 3 ਦੀ ਹਾਲਤ ਗੰਭੀਰ ਟੋਰਾਂਟੋ ਦੇ ਇਕ ਭਾਰਤੀ ਰੈਸਟੋਰੈਂਟ ਦੇ ਬਾਹਰ ਧਮਾਕਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਵਿੱਚ ਘੱਟੋ-ਘੱਟ ਇੱਕ ਦਰਜਨ ਲੋਕ ਜ਼ਖਮੀ ਹੋ ਗਏ ਹਨ। ਧਮਾਕਾ ਰਾਤੀਂ 10:30 ਵਜੇ ਹੋਇਆ। ਓਨਟਾਰੀਓ ਦੇ ਮਿਸੀਸਾਗਾ ਸ਼ਹਿਰ ਵਿਖੇ ਬੰਬੇ ਭੇਲ ਨਾਮੀਂ ਇੱਕ ਰੈਸਟੋਰੈਂਟ ਵਿੱਚ, ਜੋ ਕਿ ਟੋਰਾਂਟੋ ਦੇ ਦੱਖਣ ਵੱਲ ਸਥਿਤ ਹੈ। ਅਧਿਕਾਰੀਆਂ ਨੂੰ ਹਾਲੇ ਤੱਕ ਧਮਾਕੇ ਦਾ ਕਾਰਨ ਨਹੀਂ ਪਤਾ ਲੱਗ ਪਾਇਆ ਹੈ।
2 ਸ਼ੱਕੀ ਵਿਅਕਤੀਆਂ ਨੂੰ ਮੌਕੇ 'ਤੇ ਵੇਖਿਆ ਗਿਆ, ਜਿੰਨ੍ਹਾਂ ਦੀ ਤਸਵੀਰ ਪੁਲਿਸ ਵੱਲੋਂ ਜਾਰੀ ਕੀਤੀ ਗਈ ਹੈ। ਰੈਸਤਰਾਂ ਦੇ ਅੰਦਰ ਇਕ ਇਮਪਰੋਵਸਿਡ ਵਿਸਫੋਟਿਕ ਡਿਵਾਈਸ ਵੀ ਮਿਲਿਆ ਹੈ। ਕਈ ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਅਤੇ ਗੰਭੀਰ ਹਾਲਤ ਵਿਚ 3 ਨੂੰ ਟੋਰਾਂਟੋ ਟਰੈਮਾ ਸੈਂਟਰ ਲਿਜਾਇਆ ਗਿਆ ਹੈ। ਘਟਨਾ ਦੇ ਤੁਰੰਤ ਬਾਅਦ ਦੋ ਸ਼ੱਕੀ ਵਿਅਕਤੀ ਦੇਖੇ ਗਏ ਸਨ, ਜੋ ਮੌਕੇ ਤੋਂ ਭੱਜ ਗਏ। ਪਹਿਲੇ ਵਿਅਕਤੀ ਨੂੰ, 5'10-6-ਫੁੱਟ, 20 ਸਾਲ ਦੇ ਵਿਚਕਾਰ, ਹਲਕੇ ਰੰਗ ਦੀ ਚਮੜੀ, ਗੂੜੀ ਨੀਲੇ ਜੀਨਸ ਪਹਿਨੀ ਹੋਈ, ਸਿਰ ਉੱਤੇ ਜ਼ਿਪ ਅੱਪ ਹੂਡੀ, ਹਲਕੇ ਭੂਰੇ ਪੀਕ ਨਾਲ ਬੇਸਬਾਲ ਕੈਪ, ਕਾਲੇ ਕੱਪੜੇ ਦੇ ਨਾਲ ਕਵਰ ਕੀਤੇ ਗਏ ਚਿਹਰੇ ਦੇ ਰੂਪ ਵਿੱਚ ਦਰਸਾਇਆ ਗਿਆ ਹੈ।2 suspects attended the scene, detonated an Improvised Explosive Device within the restaurant. Several injured were taken to local hospital and 3 in critical condition were taken to a Toronto Trauma Centre. pic.twitter.com/yzCT59UVN6 — Peel Regional Police (@PeelPoliceMedia) May 25, 2018
ਦੂਜੇ ਵਿਅਕਤੀ ਨੂੰ 5'9 *-5'10* ਦੇ ਤੌਰ ਤੇ ਵਰਣਿਤ ਕੀਤਾ ਗਿਆ, ਹਲਕੇ ਰੰਗ ਦੀ ਚਮੜੀ, ਪਤਲਾ ਸਰੀਰ, ਫੇਡ ਨੀਲੀ ਜੀਨਸ, ਗੂੜ੍ਹੇ ਰੰਗ ਦੀ ਜ਼ਿਪ-ਅਪ ਹੂਡੀ ਹੁੱਡੀ, ਸਲੇਟੀ ਟੀ-ਸ਼ਰਟ, ਡਾਰਕ ਰੰਗ ਦੇ ਸਕੇਟ ਜੁੱਤੇ, ਪਾਏ ਹਨ ਅਤੇ ਚਿਹਰੇ ਨੂੰ ਢੱਕਿਆ ਹੋਇਆ ਹੈ।Two parties fled the scene immediately after the incident. 1st described as male, 5’10-6feet, stocky build, mid-20s, light skin, wearing dark blue jeans, dark zip up hoodie pulled over head, baseball cap with light grey peak, face covered with black cloth material.
— Peel Regional Police (@PeelPoliceMedia) May 25, 2018
ਪੁਲਿਸ ਵੱਲੋਂ ਜਾਂਚ ਜਾਰੀ ਹੈ। —PTC News2 suspects attended the scene, detonated an Improvised Explosive Device within the restaurant. Several injured were taken to local hospital and 3 in critical condition were taken to a Toronto Trauma Centre. pic.twitter.com/yzCT59UVN6 — Peel Regional Police (@PeelPoliceMedia) May 25, 2018