ਇਹ ਭਾਰਤੀ ਸਿੰਘ ਅਮਰੀਕਾ 'ਚ ਬਣਿਆ ਕਿੰਗ ,ਵਿਸ਼ੇਸ਼ ਐਵਾਰਡ ਨਾਲ ਕੀਤਾ ਸਨਮਾਨਿਤ

By  Shanker Badra January 19th 2019 04:02 PM

ਇਹ ਭਾਰਤੀ ਸਿੰਘ ਅਮਰੀਕਾ 'ਚ ਬਣਿਆ ਕਿੰਗ ,ਵਿਸ਼ੇਸ਼ ਐਵਾਰਡ ਨਾਲ ਕੀਤਾ ਸਨਮਾਨਿਤ:ਅਮਰੀਕਾ : ਭਾਰਤੀਆਂ ਨੇ ਹੁਣ ਵਿਦੇਸ਼ਾਂ ਵਿੱਚ ਵੀ ਬੱਲੇ -ਬੱਲੇ ਕਰਵਾਈ ਹੋਈ ਹੈ। [caption id="attachment_242618" align="aligncenter" width="300"]Indian Sikh Gurinder Singh Khalsa US special award With Honored
ਇਹ ਭਾਰਤੀ ਸਿੰਘ ਅਮਰੀਕਾ 'ਚ ਬਣਿਆ ਕਿੰਗ , ਵਿਸ਼ੇਸ਼ ਐਵਾਰਡ ਨਾਲ ਕੀਤਾ ਸਨਮਾਨਿਤ[/caption] ਭਾਰਤੀ ਜਿਥੇ ਵੀ ਜਾਂਦੇ ਹਨ ,ਓਥੇ ਜਿੱਤ ਦੇ ਝੰਡੇ ਗੱਡ ਹੀ ਦਿੰਦੇ ਹਨ।ਅਜਿਹਾ ਇੱਕ ਭਾਰਤੀ ਸਿੱਖ ਨੇ ਅਮਰੀਕਾ 'ਚ ਕੀਤਾ ਹੈ।ਜਿਥੇ ਇੱਕ ਭਾਰਤੀ ਸਿੱਖ ਨੂੰ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਹੈ।ਜਿਸ ਦੀ ਭਾਰਤ ਸਮੇਤ ਅਮਰੀਕਾ ਵਿੱਚ ਵੀ ਖੂਬ ਚਰਚਾ ਹੋ ਰਹੀ ਹੈ। [caption id="attachment_242619" align="aligncenter" width="300"]Indian Sikh Gurinder Singh Khalsa US special award With Honored
ਇਹ ਭਾਰਤੀ ਸਿੰਘ ਅਮਰੀਕਾ 'ਚ ਬਣਿਆ ਕਿੰਗ , ਵਿਸ਼ੇਸ਼ ਐਵਾਰਡ ਨਾਲ ਕੀਤਾ ਸਨਮਾਨਿਤ[/caption] ਭਾਰਤੀ ਮੂਲ ਦੇ ਅਮਰੀਕੀ ਸਿੱਖ ਨੂੰ ਬੀਤੀ ਰਾਤ ਇਥੇ ਡਾਊਨਟਾਊਨ ਦੇ ਹਯਾਤ ਰੀਜੈਂਸੀ ਹੋਟਲ ਵਿਚ ਘੱਟ ਗਿਣਤੀ ਕਾਰੋਬਾਰੀ ਮੈਗਜ਼ੀਨ ਵੱਲੋਂ ਆਯੋਜਿਤ ਇਕ ਸ਼ਾਨਦਾਰ ਸਮਾਗਮ 'ਚ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ ਅਮਰੀਕੀ ਸਿੱਖ ਦੀ ਪਛਾਣ ਗੁਰਿੰਦਰ ਸਿੰਘ ਖ਼ਾਲਸਾ ਵਜੋਂ ਹੋਈ ਹੈ। [caption id="attachment_242620" align="aligncenter" width="300"]Indian Sikh Gurinder Singh Khalsa US special award With Honored
ਇਹ ਭਾਰਤੀ ਸਿੰਘ ਅਮਰੀਕਾ 'ਚ ਬਣਿਆ ਕਿੰਗ , ਵਿਸ਼ੇਸ਼ ਐਵਾਰਡ ਨਾਲ ਕੀਤਾ ਸਨਮਾਨਿਤ[/caption] ਦੱਸ ਦੇਈਏ ਕਿ ਗੁਰਿੰਦਰ ਸਿੰਘ ਖ਼ਾਲਸਾ ਮੂਲ ਰੂਪ ਵਿੱਚ ਅੰਬਾਲਾ (ਹਰਿਆਣਾ) ਦੇ ਸਿੱਖਸ ਪੀਏਸੀ ਅਤੇ ਸਿੱਖਮੀਡੀਆ ਦੇ ਚੇਅਰਮੈਨ ਹਨ। -PTCNews

Related Post