ISRO ਅੱਜ ਫਿਰ ਰਚੇਗਾ ਇਤਿਹਾਸ, ਕੁਝ ਹੀ ਦੇਰ 'ਚ ਲਾਂਚ ਕਰੇਗਾ EMISAT ਸੈਟੇਲਾਈਟ

By  Jashan A April 1st 2019 09:38 AM -- Updated: April 1st 2019 09:39 AM

ISRO ਅੱਜ ਫਿਰ ਰਚੇਗਾ ਇਤਿਹਾਸ, ਕੁਝ ਹੀ ਦੇਰ 'ਚ ਲਾਂਚ ਕਰੇਗਾ EMISAT ਸੈਟੇਲਾਈਟ,ਨਵੀਂ ਦਿੱਲੀ: ਭਾਰਤ ਵੱਲੋਂ ਐਂਟੀ ਮਿਜ਼ਾਈਲ ਨਾਲ ਇਕ ਲਾਈਵ ਸੈਟੇਲਾਈਨ ਨੂੰ ਤਬਾਹ ਕਰਨ ਤੋਂ ਬਾਅਦ ਹੁਣ ਭਾਰਤ ਪੁਲਾੜ 'ਚ ਆਪਣੀ ਤਾਕਤ ਨੂੰ ਹੋਰ ਵਧਾਉਣ ਜਾ ਰਿਹਾ ਹੈ।ਦਰਅਸਲ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਅੱਜ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ (ਡੀ. ਆਰ. ਡੀ. ਓ.) ਲਈ ਇਲੈਕਟ੍ਰਾਨਿਕ ਸੈਟੇਲਾਈਟ (ਐਮੀਸੈਟ) ਲਾਂਚ ਕਰਨ ਜਾ ਰਿਹਾ ਹੈ।

isro ISRO ਅੱਜ ਫਿਰ ਰਚੇਗਾ ਇਤਿਹਾਸ, ਕੁਝ ਹੀ ਦੇਰ 'ਚ ਲਾਂਚ ਕਰੇਗਾ EMISAT ਸੈਟੇਲਾਈਟ

EMISAT ਦੇ ਨਾਲ ਹੀ ISRO 28 ਵਿਦੇਸ਼ੀ ਨੈਨੋ ਸੈਟੇਲਾਈਟ ਵੀ ਅਨੁਮਾਨਿਤ ਕਰ ਰਿਹਾ ਹੈ।PSLV - C45 ਨਾਮਕ ਇਸ ਮਿਸ਼ਨ ਦੇ ਤਹਿਤ ਪਹਿਲੀ ਵਾਰ ਇਸਰੋ ਧਰਤੀ ਦੀਆਂ ਤਿੰਨ ਜਮਾਤਾਂ 'ਚ ਸੈਟੇਲਾਈਟ ਸਥਾਪਤ ਕਰ ਆਕਾਸ਼ ਸਬੰਧੀ ਪ੍ਰਯੋਗ ਕਰੇਗਾ।

ਹੋਰ ਪੜ੍ਹੋ:ਸਾਵਧਾਨ ! ਚੰਡੀਗੜ੍ਹ ਪੁਲਿਸ ਹੋਈ ਸਖਤ ,ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੀ ਅੱਜ ਖੈਰ ਨਹੀਂ

isro ISRO ਅੱਜ ਫਿਰ ਰਚੇਗਾ ਇਤਿਹਾਸ, ਕੁਝ ਹੀ ਦੇਰ 'ਚ ਲਾਂਚ ਕਰੇਗਾ EMISAT ਸੈਟੇਲਾਈਟ

EMISAT ਸੈਟੇਲਾਈਟ ਦਾ ਮਕਸਦ ਬਿਜਲਈ ਚੁੰਬਕੀ ਮਾਪ ਲੈਣਾ ਹੈ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੇ ਦੱਸਿਆ ਕਿ ਪਰਖੇਪਣ ਦੀ ਉਲਟੀ ਗਿਣਤੀ ਸਵੇਰੇ ਛੇ ਵੱਜ ਕੇ 27 ਮਿੰਟ 'ਤੇ ਸ਼ੁਰੂ ਹੋ ਗਈ ਸੀ।

-PTC News

Related Post