ਆਦਮਪੁਰ ਹਵਾਈ ਅੱਡੇ ਨੂੰ ਮਿਲੇਗਾ ਨਵਾਂ ਸਿਵਿਲ ਟਰਮੀਨਲ, ਭਲਕੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਅਤੇ ਜਯੰਤ ਸਿਨਹਾ ਰੱਖਣਗੇ ਨੀਂਹ ਪੱਥਰ

By  Jashan A March 6th 2019 01:57 PM -- Updated: March 6th 2019 01:59 PM

ਆਦਮਪੁਰ ਹਵਾਈ ਅੱਡੇ ਨੂੰ ਮਿਲੇਗਾ ਨਵਾਂ ਸਿਵਿਲ ਟਰਮੀਨਲ, ਭਲਕੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਅਤੇ ਜਯੰਤ ਸਿਨਹਾ ਰੱਖਣਗੇ ਨੀਂਹ ਪੱਥਰ,ਜਲੰਧਰ: ਆਦਮਪੁਰ ਹਵਾਈ ਅੱਡੇ ਨੂੰ ਹੁਣ ਨਵਾਂ ਸਿਵਿਲ ਟਰਮੀਨਲ ਮਿਲਣ ਜਾ ਰਿਹਾ ਹੈ। ਜਿਸ ਦਾ ਨੀਂਹ ਪੱਥਰ ਭਲਕੇ ਸਵੇਰੇ 11 ਵਜੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਅਤੇ ਜਯੰਤ ਸਿਨਹਾ ਰੱਖਣਗੇ। [caption id="attachment_265637" align="aligncenter" width="300"]jld ਆਦਮਪੁਰ ਹਵਾਈ ਅੱਡੇ ਨੂੰ ਮਿਲੇਗਾ ਨਵਾਂ ਸਿਵਿਲ ਟਰਮੀਨਲ, ਭਲਕੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਅਤੇ ਜਯੰਤ ਸਿਨਹਾ ਰੱਖਣਗੇ ਨੀਂਹ ਪੱਥਰ[/caption] ਮਿਲੀ ਜਾਣਕਾਰੀ ਮੁਤਾਬਕ ਇਹ ਟਰਮੀਨਲ 125 ਕਰੋੜ ਦੀ ਲਾਗਤ ਨਾਲ ਤਿਆਰ ਹੋਵੇਗਾ। [caption id="attachment_265639" align="aligncenter" width="300"]jld ਆਦਮਪੁਰ ਹਵਾਈ ਅੱਡੇ ਨੂੰ ਮਿਲੇਗਾ ਨਵਾਂ ਸਿਵਿਲ ਟਰਮੀਨਲ, ਭਲਕੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਅਤੇ ਜਯੰਤ ਸਿਨਹਾ ਰੱਖਣਗੇ ਨੀਂਹ ਪੱਥਰ[/caption] ਦੱਸ ਦੇਈਏ ਆਦਮਪੁਰ ਹਵਾਈ ਅੱਡੇ 'ਤੇ ਪਹਿਲੀ ਉਡਾਣ ਦਿੱਲੀ ਤੋਂ 1 ਮਈ ਨੂੰ ਪਹੁੰਚੀ ਸੀ। ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ, ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਪਹਿਲੀ ਉਡਾਣ ਵਿਚ ਸਵਾਰ ਹੋ ਕੇ ਆਦਮਪੁਰ ਆਏ ਸਨ।

Related Post