ਅਮਰਨਾਥ ਯਾਤਰੀਆਂ 'ਤੇ ਹੋ ਸਕਦਾ ਵੱਡਾ ਅੱਤਵਾਦੀ ਹਮਲਾ , ਸਰਕਾਰ ਨੇ ਸ਼ਰਧਾਲੂਆਂ ਨੂੰ ਘਰ ਮੁੜਨ ਦੀ ਦਿੱਤੀ ਸਲਾਹ

By  Shanker Badra August 2nd 2019 05:06 PM

ਅਮਰਨਾਥ ਯਾਤਰੀਆਂ 'ਤੇ ਹੋ ਸਕਦਾ ਵੱਡਾ ਅੱਤਵਾਦੀ ਹਮਲਾ , ਸਰਕਾਰ ਨੇ ਸ਼ਰਧਾਲੂਆਂ ਨੂੰ ਘਰ ਮੁੜਨ ਦੀ ਦਿੱਤੀ ਸਲਾਹ:ਸ੍ਰੀਨਗਰ : ਜੰਮੂ-ਕਸ਼ਮੀਰ ਵਿੱਚ ਅਮਰਨਾਥ ਯਾਤਰੀਆਂ 'ਤੇ ਅੱਤਵਾਦੀ ਹਮਲਾ ਹੋ ਸਕਦਾ ਹੈ। ਇਸ ਸਬੰਧੀ ਗਹਿ ਵਿਭਾਗ ਨੇ ਅਮਰਨਾਥ ਯਾਤਰੀਆਂ ਅਤੇ ਸੈਲਾਨੀਆਂ ਲਈ ਅੱਜ ਇੱਕ ਨੋਟਿਸ ਜਾਰੀ ਕੀਤਾ ਹੈ। [caption id="attachment_324969" align="aligncenter" width="300"]Jammu and Kashmir Amarnath travelers And Tourists Maybe the terrorist attack ਅਮਰਨਾਥ ਯਾਤਰੀਆਂ 'ਤੇ ਹੋ ਸਕਦਾ ਵੱਡਾ ਅੱਤਵਾਦੀ ਹਮਲਾ , ਸਰਕਾਰ ਨੇ ਸ਼ਰਧਾਲੂਆਂ ਨੂੰ ਘਰ ਮੁੜਨ ਦੀ ਦਿੱਤੀ ਸਲਾਹ[/caption] ਇਸ ਨੋਟਿਸ 'ਚ ਕਿਹਾ ਗਿਆ ਹੈ ਕਿ ਸੂਬੇ 'ਚ ਅੱਤਵਾਦੀ ਹਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਕਾਰਨਾਂ ਦੇ ਚੱਲਦਿਆਂ ਅਮਰਨਾਥ ਯਾਤਰੀਆਂ ਨੂੰ ਯਾਤਰਾ ਟਾਲਣ ਅਤੇ ਜਲਦੀ ਵਾਪਸੀ ਲਈ ਰਵਾਨਾ ਹੋਣ ਲਈ ਕਿਹਾ ਗਿਆ ਹੈ। [caption id="attachment_324970" align="aligncenter" width="300"] Jammu and Kashmir Amarnath travelers And Tourists Maybe the terrorist attack ਅਮਰਨਾਥ ਯਾਤਰੀਆਂ 'ਤੇ ਹੋ ਸਕਦਾ ਵੱਡਾ ਅੱਤਵਾਦੀ ਹਮਲਾ , ਸਰਕਾਰ ਨੇ ਸ਼ਰਧਾਲੂਆਂ ਨੂੰ ਘਰ ਮੁੜਨ ਦੀ ਦਿੱਤੀ ਸਲਾਹ[/caption] ਮਿਲੀ ਜਾਣਕਾਰੀ ਮੁਤਾਬਿਕ ਜੰਮੂ-ਕਸ਼ਮੀਰ ਪੁਲਿਸ ਨੇ ਇੰਟੈਲੀਜੈਂਸ ਇਨਪੁੱਟ ਦੇ ਆਧਾਰ 'ਤੇ ਇਕ ਹੁਕਮ ਜਾਰੀ ਕਰਦੇ ਹੋਏ ਅੱਤਵਾਦੀ ਹਮਲੇ ਦੀ ਸੰਭਾਵਨਾ ਪ੍ਰਗਟਾਈ ਹੈ। ਇਹ ਇੰਟੈਲੀਜੈਂਸ ਇਨਪੁੱਟ ਅਮਰਨਾਥ ਯਾਤਰਾ ਸਬੰਧੀ ਜਾਰੀ ਕੀਤਾ ਗਿਆ ਹੈ। [caption id="attachment_324971" align="aligncenter" width="300"]Jammu and Kashmir Amarnath travelers And Tourists Maybe the terrorist attack ਅਮਰਨਾਥ ਯਾਤਰੀਆਂ 'ਤੇ ਹੋ ਸਕਦਾ ਵੱਡਾ ਅੱਤਵਾਦੀ ਹਮਲਾ , ਸਰਕਾਰ ਨੇ ਸ਼ਰਧਾਲੂਆਂ ਨੂੰ ਘਰ ਮੁੜਨ ਦੀ ਦਿੱਤੀ ਸਲਾਹ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੁਧਿਆਣਾ : STF ਤੇ BSF ਨੇ ਭਾਰਤ-ਪਾਕਿ ਸਰਹੱਦ ਤੋਂ ਬਰਾਮਦ ਕੀਤੀ ਕਰੋੜਾਂ ਰੁਪਏ ਦੀ ਹੈਰੋਇਨ ਇਸ ਤੋਂ ਬਾਅਦ ਕਸ਼ਮੀਰ ਘਾਟੀ 'ਚ ਆਏ ਸਾਰੇ ਸੈਲਾਨੀਆਂ ਤੇ ਅਮਰਨਾਥ ਯਾਤਰੀਆਂ ਨੂੰ ਪੁਲਿਸ ਨੇ ਅਲਰਟ ਕਰ ਦਿੱਤਾ ਹੈ।ਉੱਥੇ, ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ ਅਤੇ ਘੁੰਮਣ-ਫਿਰਨ ਆਏ ਸੈਲਾਨੀਆਂ ਨੂੰ ਛੇਤੀ ਤੋਂ ਛੇਤੀ ਵਾਪਸ ਘਰ ਪਰਤਣ ਦੇ ਹੁਕਮ ਜਾਰੀ ਕੀਤੇ ਹਨ। -PTCNews

Related Post