ਜੰਮੂ-ਕਸ਼ਮੀਰ 'ਚ ਅੱਜ ਸਵੇਰੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

By  Shanker Badra January 10th 2019 10:27 AM -- Updated: January 10th 2019 10:37 AM

ਜੰਮੂ-ਕਸ਼ਮੀਰ 'ਚ ਅੱਜ ਸਵੇਰੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ:ਸ੍ਰੀਨਗਰ : ਜੰਮੂ-ਕਸ਼ਮੀਰ 'ਚ ਅੱਜ ਸਵੇਰੇ 8 ਵੱਜ ਕੇ 22 ਮਿੰਟ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।ਜਾਣਕਾਰੀ ਅਨੁਸਾਰ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 4.6 ਮਾਪੀ ਗਈ ਹੈ। [caption id="attachment_238503" align="aligncenter" width="300"]jammu-and-kashmir-morning-earthquake-shocks ਜੰਮੂ-ਕਸ਼ਮੀਰ 'ਚ ਅੱਜ ਸਵੇਰੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ[/caption] ਦੱਸ ਦੇਈਏ ਕਿ ਭੂਚਾਲ ਦਾ ਕੇਂਦਰ ਚੀਮੇਰੀ ਖੇਤਰ ਤੋਂ 64 ਕਿਲੋਮੀਟਰ ਦੂਰ ਸੀ।ਜੰਮੂ-ਕਸ਼ਮੀਰ 'ਚ ਆਏ ਭੂਚਾਲ ਦੇ ਝਟਕੇ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਅਤੇ ਇੱਥੋਂ ਤੱਕ ਕਿ ਤਿੱਬਤ ਵਿਚ ਮਹਿਸੂਸ ਕੀਤੇ ਗਏ ਸਨ। [caption id="attachment_238491" align="aligncenter" width="300"]Jammu and Kashmir morning earthquake Shocks ਜੰਮੂ-ਕਸ਼ਮੀਰ 'ਚ ਅੱਜ ਸਵੇਰੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ[/caption] ਹਾਲਾਂਕਿ ਭੂਚਾਲ ਕਾਰਨ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀ ਹੈ। -PTCNews

Related Post