ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕ੍ਰਿਸਮਸ ਮੌਕੇ ਦਿੱਤੀ ਲੋਕਾਂ ਨੂੰ ਵਧਾਈ

By  Joshi December 25th 2017 09:58 AM -- Updated: December 25th 2017 10:05 AM

Justin Trudeau wishes Merry Christmas to all, wishes joy, health and luck:

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੋਕਾਂ ਨੂੰ ਕ੍ਰਿਸਮਸ ਦੇ ਮੌਕੇ 'ਤੇ ਵਧਾਈ ਦਿੱਤੀ ਹੈ। ਟਰੂਡੋ ਨੇ ਕ੍ਰਿਸਮਸ ਸੰਦੇਸ਼ ਜਾਰੀ ਕਰ ਲੋਕਾਂ ਨੂੰ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

Justin Trudeau wishes Merry Christmas to all, wishes joy, health and luckਟਰੂਡੋ ਨੇ ਕਿਹਾ ਹੈ ਕੈਨੇਡਾ ਨੂੰ ਪੂਰੀ ਦੁਨੀਆਂ ਦੇ ਲੋਕਾਂ ਤੋਂ ਪੂਰਾ ਮਾਣ ਮਿਲਦਾ ਰਿਹਾ ਹੈ। ਇਸ ਲਈ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਲੋੜ੍ਹਵੰਦਾਂ ਦੀ ਮਦਦ ਕਰੀਏ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਮੁਲਕ ਸ਼ੁਰੂ ਤੋਂ ਹੀ ਆਪਣੇ ਗੁਆਂਢੀ ਮੁਲਕਾਂ ਅਤੇ ਹੋਰ ਲੋੜਵੰਦਾਂ ਦੀ ਮਦਦ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ।

—PTC News

Related Post