ਆਈ.ਐਸ ਦੇ ਕਬਜ਼ੇ ਤੋਂ ਛੁੱਟਣ 'ਤੇ ਪਾਦਰੀ ਨੂੰ ਕੀ ਕਿਹਾ ਸ਼ੁਸਮਾ ਸਵਰਾਜ ਨੇ, ਜਾਣੋ!

By  Joshi September 12th 2017 06:39 PM -- Updated: September 12th 2017 06:40 PM

ਆਈ.ਐਸ ਦੇ ਕਬਜ਼ੇ 'ਚ ਛੁੱਟਣ 'ਤੇ ਕੀ ਕਿਹਾ ਸ਼ੁਸਮਾ ਸਵਰਾਜ ਨੇ, ਜਾਣੋ!

ਇਕ ਕੈਥੋਲਿਕ ਪਾਦਰੀ, ਜਿਸਨੂੰ ਮਾਰਚ ੨੦੧੬ 'ਚ ਆਈ.ਐਸ ਅੱਤਵਾਦੀਆਂ ਨੇ ਯੀਮਨ ਵਿੱਚ ਅਗਵਾ ਕਰ ਲਿਆ ਸੀ, ਨੂੰ ਹੁਣ ਛੁਡਵਾ ਲਿਆ ਗਿਆ ਹੈ।

"ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਸੀ, ਫਾਦਰ ਟਾਮ ਉਜ਼ੂਨਲੀਲ ਨੂੰ ਛੁਡਵਾ ਲਿਆ ਗਿਆ ਹੈ" ਵਿਦੇਸ਼ ਮੰਤਰੀ ਸੁਸ਼ਮਾ ਸਵਰਾਹ ਨੇ ਟਵੀਟ ਕਰ ਕਿਹਾ।

ਪਾਦਰੀ ਨੂੰ ਅੱਤਵਾਦੀ ਹਮਲੇ ਦੌਰਾਨ ਬੰਦੀ ਬਣਾ ਲਿਆ ਗਿਆਂ ਸੀ ਅਤੇ ਆਈ ਅੇਸ ਨੇ ਆਪਣੇ ਕਬਜ਼ੇ 'ਚ ਰੱਖਿਆ ਸੀ। ਉਸ ਹਮਲੇ ਵਿੱਚ ਕੁੱਲ ੧੬ ਬੰਦੇ ਮਾਰੇ ਗਏ ਸਨ।

—PTC News

Related Post