Lok Sabha Election 2019: ਨਾਭਾ ਦੀ ਰੋਹਟਾ ਬਸਤੀ ਦੇ 200 ਦੇ ਕਰੀਬ ਕਾਂਗਰਸ ਵਰਕਰ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ

By  Jashan A March 28th 2019 05:50 PM

Lok Sabha Election 2019: ਨਾਭਾ ਦੀ ਰੋਹਟਾ ਬਸਤੀ ਦੇ 200 ਦੇ ਕਰੀਬ ਕਾਂਗਰਸ ਵਰਕਰ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ,ਨਾਭਾ: ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਜਿਸ ਦੌਰਾਨ ਸਮੂਹ ਸਿਆਸੀ ਪਾਰਟੀਆਂ ਨੇ ਕਮਰ ਕਸ ਲਈ ਹੈ। ਜਿਸ ਦੌਰਾਨ ਵੱਖ ਵੱਖ ਪਾਰਟੀਆਂ ‘ਚ ਕੁਝ ਲੋਕ ਆ ਰਹੇ ਹਨ ਅਤੇ ਕੁਝ ਜਾ ਰਹੇ ਹਨ।

sad Lok Sabha Election 2019: ਨਾਭਾ ਦੀ ਰੋਹਟਾ ਬਸਤੀ ਦੇ 200 ਦੇ ਕਰੀਬ ਕਾਂਗਰਸ ਵਰਕਰ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ

ਇਸ ਦੌਰਾਨ ਅੱਜ ਨਾਭਾ ਦੇ ਰੋਹਟਾ ਬਸਤੀ ਦੇ 200 ਦੇ ਕਰੀਬ ਕਾਂਗਰਸ ਵਰਕਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ।

ਹੋਰ ਪੜ੍ਹੋ:ਹਰਿਆਣਾ ਦੇ ਪਿਹੋਵਾ ‘ਚ ਸ਼੍ਰੋਮਣੀ ਅਕਾਲੀ ਦਲ ਦੀ ਜਨ ਚੇਤਨਾ ਰੈਲੀ ਅੱਜ, ਕੁਝ ਦੇਰ ‘ਚ ਪਹੁੰਚਣਗੇ ਪਾਰਟੀ ਦੇ ਦਿੱਗਜ਼

sad Lok Sabha Election 2019: ਨਾਭਾ ਦੀ ਰੋਹਟਾ ਬਸਤੀ ਦੇ 200 ਦੇ ਕਰੀਬ ਕਾਂਗਰਸ ਵਰਕਰ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ

ਮਿਲੀ ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਸਲਾਹਕਾਰ ਅਤੇ ਬੁਲਾਰੇ ਅਜੈ ਥਾਪਰ ਦੀ ਅਗਵਾਈ 'ਚ ਰੋਹਟਾ ਬਸਤੀ ਦੇ 200 ਦੇ ਕਰੀਬ ਕਾਂਗਰਸ ਵਰਕਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ।

-PTC News

Related Post