ਗੁਜਰਾਤ ਦੇ ਸਕੂਲ 'ਚ ਅੱਗ ਲੱਗਣ ਨਾਲ ਫ਼ਸੇ ਬੱਚੇ ਅਤੇ ਕਰਮਚਾਰੀ, ਵੀਡੀਓ ਵਾਇਰਲ

By  Jagroop Kaur April 9th 2021 03:50 PM

ਅਹਿਮਦਾਬਾਦ: ਗੁਜਰਾਤ ਦੇ ਅਹਿਮਦਾਬਾਦ 'ਚ ਸ਼ੁੱਕਰਵਾਰ ਨੂੰ ਇਕ ਸਕੂਲ ਦੀ ਬਿਲਡਿੰਗ ਵਿਚ ਵੱਡਾ ਹਾਦਸਾ ਵਾਪਰ ਗਿਆ ਜਦ ਛੇ ਮੰਜ਼ਿਲਾ ਸਕੂਲ ਦੀ ਇਮਾਰਤ ਵਿਚ ਅੱਗ ਲੱਗ ਗਈ. ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਫਾਇਰ ਬ੍ਰਿਗੇਡ ਵੱਲੋਂ ਤਿੰਨ ਕਰਮਚਾਰੀਆਂ ਨੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰਦਿੱਤਾ ਜਿਸ ਵਿਚ ਕੁਝ ਬੱਚਿਆਂ ਦੇ ਫਸੇ ਹੋਣ ਦੀ ਗੱਲ ਅਖੀ ਜਾ ਰਹੀ ਸੀ। Gujarat's Ahmedabad

Gujarat's AhmedabadAlso Read | Second wave of Coronavirus in India may peak in April: Study

ਇਸ ਹਾਦਸੇ 'ਚ 5 ਬੱਚੇ ਸਕੂਲ ਦੀ ਛੱਤ 'ਤੇ ਫਸ ਗਏ ਹਨ। ਅੱਗ ਬੁਝਾਊ 10 ਗੱਡੀਆਂ ਅੱਗ ਬੁਝਾਉਣ ਦੇ ਕੰਮ 'ਚ ਲੱਗੀਆਂ ਹੋਈਆਂ ਹਨ। ਅੱਗ ਦੀਆਂ ਲਪਟਾਂ 4 ਤੋਂ 5 ਮੰਜ਼ਲਾ ਪੂਰੀ ਇਮਾਰਤ ਨੂੰ ਘੇਰੇ ਹੋਏ ਹਨ। ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਸਕੂਲ ਦੀ ਛੱਤ 'ਤੇ 5 ਬੱਚੇ ਫਸੇ ਹੋਏ ਸਨ ਜਿੰਨਾ ਨੂੰ Rescue ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਆਪਣੀ ਜਾਨ ਬਚਾਉਣ ਲਈ 5 ਬੱਚੇ ਬਿਲਡਿੰਗ ਦੀ ਸਭ ਤੋਂ ਉੱਪਰ ਦੀ ਛੱਤ 'ਤੇ ਚੱਲੇ ਗਏ ਹਨ |Major Fire At School Building In Ahmedabad, 3 Workers Rescued

Read More : ਵੱਡੀ ਖ਼ਬਰ !  ਹੁਣ ਸਿਰਫ਼ ਭਾਰਤੀ ਸਿੱਖ ਸ਼ਰਧਾਲੂ ਹੀ ਪੰਜਾ ਸਾਹਿਬ ਵਿਖੇ ਮਨਾਉਣਗੇ ਵਿਸਾਖੀ...

ਉਥੇ ਹੀ ਹਾਦਸੇ ਦੌਰਾਨ ਸਕੂਲ ਅੰਦਰ ਕੰਮ ਕਰਨ ਵਾਲੇ ਤਰਖਾਣਾ ਨੂੰ ਵੀ ਬਚਾਇਆ ਗਿਆ , ਜੋ ਕਿ ਕੁਝ ਲਕੜੀ ਦੇ ਕੰਮ ਲਈ ਬੁਲਾਏ ਗਏ ਸਨ। ਉਹ ਵੀ ਇਸ ਹਾਦਸੇ ਦਾ ਸ਼ਿਕਾਰ ਹੁੰਦੇ ਹੁੰਦੇ ਬਚੇ। Fire In School: Latest News, Photos and Videos on Fire In School - ABP  Asmita

ਜ਼ਿਕਰਯੋਗ ਹੈ ਕਿ ਇਕ ਪਾਸੇ ਦੇਸ਼ ਵਿਚ ਸਕੂਲ ਆਦਿ ਬੰਦ ਕਰਨ ਦੀ ਗੱਲ ਆਖੀ ਜਾ ਰਹੀ ਤਾਂ ਜੋ ਕੋਰੋਨਾ ਮਹਾਮਾਰੀ ਤੋਂ ਬੱਚਿਆਂ ਨੂੰ ਬਚਾਇਆ ਜਾ ਸਕੇ। ਪਰ ਬਾਵਜੂਦ ਇਸ ਦੇ ਪ੍ਰਧਾਨ ਮੰਤਰੀ ਦੇ ਸੂਬੇ ਦੇ ਬੱਚਿਆਂ ਦੇ ਸਕੂਲ ਖੁੱਲਣ ਦੀ ਗੱਲ ਫਿਲਹਾਲ ਸਮਝ ਤੋਂ ਪਰੇ ਹੈ।

Click here to follow PTC News on Twitter

Related Post