ਫਰਾਂਸ: ਸਿਰਫ 30 ਸੈਕੰਡ 'ਚ ਬਚਾਈ ਬੱਚੇ ਦੀ ਜਾਨ, ਮਿਲਿਆ ਨਾਗਰਿਕਤਾ ਦਾ ਆਫਰ (ਵੀਡੀਓ)
Joshi
May 30th 2018 11:41 AM --
Updated:
May 30th 2018 12:38 PM
ਫਰਾਂਸ: ਸਿਰਫ 30 ਸੈਕੰਡ 'ਚ ਬਚਾਈ ਬੱਚੇ ਦੀ ਜਾਨ, ਮਿਲਿਆ ਨਾਗਰਿਕਤਾ ਦਾ ਆਫਰ (ਵੀਡੀਓ)
ਫਰਾਂਸ 'ਚ ਇੱਕ ਨੌਜਵਾਨ ਵੱਲੋਂ ਆਪਣੀ ਜਾਨ ਖਤਰੇ 'ਚ ਪਾ ਕੇ ਬੱਚੇ ਦੀ ਜਾਨ ਬਚਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ ਸੀ।
ਬੱਚੇ ਦੀ ਜਾਨ ਬਚਾਉਣ ਵਾਲਾ ਨੌਜਵਾਨ 22 ਸਾਲਾ ਮਾਮੌਦੋ ਸੀ, ਜੋ ਕਿ ਇਕ ਅਪਾਰਟਮੈਂਟ ਨੇੜਿਓਂ ਲੰਘ ਰਿਹਾ ਸੀ, ਜਦੋਂ ਉਸਨੂੰ ਪੰਜਵੀ ਮੰਜ਼ਿਲ ਤੋਂ ਇੱਕ ਬੱਚਾ ਲਟਕਦਾ ਦਿਖਾਈ ਦਿੱਤਾ।
ਨੌਜਵਾਨ ਨੇ ਹਿੰਮਤ ਅਤੇ ਸਮਝ ਸਦਕਾ ਸਿਰਫ 30 ਸੈਕਿੰਡ 'ਚ ਅਪਾਰਟਮੈਂਟ ਦੀ ਚਾਰ ਮੰਜ਼ਿਲ ਚੜ੍ਹ ਕੇ ਬੱਚੇ ਨੂੰ ਡਿੱਗਣ ਤੋਂ ਬਚਾ ਲਿਆ ਅਤੇ ਮਾਮੌਦੋ ਦਾ ਨਾਮ 'ਸਪਾਈਡਰਮੈਨ' ਲਿਆ ਜਾਣ ਲੱੱਗਿਆ ਹੈ।