ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ 'ਤੇ ਵਿਅਕਤੀ ਨੇ ਹਸਪਤਾਲ 'ਚ ਕੀਤੀ ਆਤਮਹੱਤਿਆ
Jagroop Kaur
April 20th 2021 10:28 PM --
Updated:
April 20th 2021 10:34 PM
ਕੋਰੋਨਾ ਮਹਾਂਮਾਰੀ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਦਾ ਜਾ ਰਿਹਾ ਹੈ। ਕੋਰੋਨਾ ਦੇ ਦੂਜੇ ਹੱਲੇ ਅੱਗੇ ਸਰਕਾਰ ਦੀਆਂ ਤਿਆਰੀਆਂ ਵੀ ਜਾਰੀ ਹਨ ਉਥੇ ਹੀ ਦੂਜੇ ਪਾਸੇ ਕੋਰੋਨਾ ਕਾਰਨ ਲੋਕਾਂ ਦਾ ਮਨੋਬਲ ਡਿੱਗ ਰਿਹਾ ਹੈ। ਮੰਗਲਵਾਰ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਅੰਦਰ ਕੋਰੋਣਾ ਮਰੀਜ਼ ਨੇ ਫੰਦਾ ਲੱਗਾ ਕੀਤੀ ਸੁਸਾਈਡ ਕਰ ਲਿਆ ਮਰਨ ਵਾਲੇ ਦੀ ਉਮਰ 35 ਸਾਲ ਸੀ ਅਤੇ ਉਸ ਦਾ ਨਾਮ ਸਤਨਾਮ ਸੀ।