ਕੈਨੇਡਾ ਦੇ ਮਸ਼ਹੂਰ ਨਾਇਗਰਾ ਫਾਲਜ਼ ਵਿਖੇ ਵਾਪਰਿਆ ਹਾਦਸਾ, ਦੇਖੋ ਵੀਡੀਓ!

By  Joshi November 9th 2017 09:28 PM -- Updated: November 9th 2017 09:29 PM

Man falls in Niagara falls Canada Watch video: ਕੋਈ ਕੈਨੇਡਾ ਜਾਵੇ ਤੇ ਨਾਇਗਰਾ ਫਾਲਜ਼ ਨਾ ਦੇਖੇ ਇੰਝ ਹੋ ਨਹੀਂ ਸਕਦਾ ਕਿਉਂਕਿ ਇਹ ਉਥੋਂ ਦੀ ਸਭ ਤੋਂ ਮਸ਼ਹੂਰ ਜਗ੍ਹਾ ਹੈ ਅਤੇ ਇੱਥੋਂ ਦਾ ਕੁਦਰਤੀ ਨਜ਼ਾਰਾ ਸਭ ਦੇ ਮਨ ਨੂੰ ਮੋਹ ਲੈਂਦਾ ਹੈ।

ਪਰ, ਵਾਇਰਲ ਹੋਈ ਇੱਕ ਵੀਡੀਓ 'ਚ ਇੱਕ ਹਾਦਸਾ ਸਾਹਮਣੇ ਆਇਆ ਹੈ ਜਿਸ 'ਚ ਉਹ ਪਾਣੀ 'ਚ ਡਿੱਗ ਜਾਂਦਾ ਹੈ। ਇਸ ਹਾਦਸੇ ਦੌਰਾਨ ਇੱਕ ਵਿਅਕਤੀ ਪਾਣੀ 'ਚ ਰੁੜਦਾ ਜਾਂਦਾ ਹੈ ਅਤੇ ਪਾਣੀ ਦਾ ਵਹਾਅ ਉਸਨੂੰ ਆਪਣੇ ਨਾਲ ਵਹਾ ਕੇ ਦੂਰ ਲੈ ਜਾਂਦਾ ਹੈ।

Man falls in Niagara falls Canada Watch video: ਦੇਖੋ ਵੀਡੀਓ

—PTC News

Related Post