ਗਾਂ ਨੂੰ ਰੋਟੀ ਦੇਣ ਗਈ ਮਨੀਸ਼ਾ ਗੁਲਾਟੀ 'ਤੇ ਹੋਇਆ ਹਮਲਾ

By  Pardeep Singh February 16th 2022 01:02 PM -- Updated: February 16th 2022 01:05 PM

ਚੰਡੀਗੜ੍ਹ: ਮਨੀਸ਼ਾ ਗੁਲਾਟੀ ਉੱਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੁਨੀਸ਼ਾ ਗੁਲਾਟੀ ਰਾਤ ਨੂੰ ਆਪਣੇ ਪਰਿਵਾਰ ਨਾਲ ਗਾਂ ਨੂੰ ਰੋਟੀ ਦੇਣ ਲਈ ਗਈ ਸੀ ਉਸ ਦੌਰਾਨ ਅਣਪਛਾਤੇ ਲੜਕਿਆਂ ਨੇ ਪੱਥਰਾਅ ਕੀਤਾ। ਦੱਸ ਦੇਈਏ ਕਿ ਹਰ ਰੋਜ਼ ਮਨੀਸ਼ਾ ਗੁਲਾਟੀ ਆਪਣੇ ਪਰਿਵਾਰ ਦੇ ਨਾਲ ਗਾਂ ਨੂੰ ਰੋਟੀ ਦੇਣ ਜਾਂਦੀ ਹੈ।ਗਾਂ ਨੂੰ ਰੋਟੀ ਦੇਣ ਗਈ ਮਨੀਸ਼ਾ ਗੁਲਾਟੀ 'ਤੇ ਹੋਇਆ ਹਮਲਾ ਤੁਹਾਨੂੰ ਦੱਸ ਦੇਈਏ ਕਿ ਮਨੀਸ਼ਾ ਗੁਲਾਟੀ ਨੇ ਬੀਤੇ ਦਿਨੀ ਹੀ ਭਾਜਪਾ ਦਾ ਪੱਲਾ ਫੜਿਆ ਹੈ। ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਭਾਜਪਾ ’ਚ ਸ਼ਾਮਿਲ ਹੋ ਗਏ ਹਨ। ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦੀ ਅਗਵਾਈ 'ਚ ਮਨੀਸ਼ਾ ਗੁਲਾਟੀ ਨੇ ਪਾਰਟੀ ਦਾ ਪੱਲਾ ਫੜਿਆ। ਇਹ ਵੀ ਪੜ੍ਹੋ:ਦੀਪ ਸਿੱਧੂ ਨੂੰ ਅਨੋਖੀ ਸ਼ਰਧਾਂਜਲੀ, ਰੋਟੀ 'ਤੇ ਬਣਾਈ ਤਸਵੀਰ -PTC News

Related Post