ਮੰਡੀ, ਹਿਮਾਚਲ ਪ੍ਰਦੇਸ਼ 'ਚ ਲੱਗੀ ਭਿਆਨਕ ਅੱਗ 'ਚ ਝੁਲਸੇ 5 ਲੋਕ, ਹੋਈ ਮੌਤ

By  Joshi July 23rd 2018 10:33 AM

ਮੰਡੀ, ਹਿਮਾਚਲ ਪ੍ਰਦੇਸ਼ 'ਚ ਲੱਗੀ ਭਿਆਨਕ ਅੱਗ 'ਚ ਝੁਲਸੇ 5 ਲੋਕ, ਹੋਈ ਮੌਤ

ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ਵਿਚ ਇਕ ਰਿਹਾਇਸ਼ੀ ਇਮਾਰਤ 'ਤੇ ਸੋਮਵਾਰ ਨੂੰ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ।

massive fire takes five livesਇਸ ਹਾਦਸੇ 'ਤੇ ਬੋਲਦਿਆਂ ਰਾਜੀਵ ਕੁਮਾਰ, ਏਡੀਐਮ ਮੰਡੀ ਨੇ ਕਿਹਾ ਕਿ ਐਲ.ਪੀ.ਜੀ. ਸਿਲੰਡਰ ਕਾਰਨ ਅੱਗ ਲੱਗਣ ਦਾ ਸ਼ੱਕ ਹੈ।  ਅਜੇ ਕਈ ਹੋਰਨਾਂ ਦੇ ਅੰਦਰ ਫਸੇ ਹੋਣ ਦਾ ਡਰ ਹੈ।

ਏਡੀਐਮ ਮੰਡੀ ਨੇ ਘਟਨਾ ਦੀ ਜਾਂਚ ਕਰਵਾਉਣ ਲਈ ਮੈਜਿਸਟਰੇਟੀ ਨੂੰ ਘਟਨਾ ਹੁਕਮ ਦਿੱਤੇ ਹਨ।

ਮਿਲੀ ਜਾਣਕਾਰੀ ਮੁਤਾਬਕ, ਤਿੰਨ ਫਾਇਰ ਟੈਂਡਰ ਮੌਕੇ ਤੇ ਮੌਜੂਦ ਹਨ ਅਤੇ ਬਚਾਅ ਕਾਰਜ ਜਾਰੀ ਹਨ।

—PTC News

Related Post