ਮੀਕਾ ਆਪਣੀ ਗਾਇਕੀ ਨਾਲ ਕੈਨੇਡਾ ਦੇ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਨੂੰ ਤਿਆਰ

By  Joshi October 4th 2017 08:35 PM

Mika singh: ਮੀਕਾ ਆਪਣੀ ਗਾਇਕੀ ਨਾਲ ਕੈਨੇਡਾ ਦੇ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਨੂੰ ਤਿਆਰ

Mika singh : ਮੀਕਾ ਸਿੰਘ ਪੰਜਾਬੀ ਗਾਇਕੀ ਇੰਡਸਟਰੀ ਹੀ ਨਹੀਂ ਬਲਕਿ ਬਾਲੀਵੁੱਡ 'ਤੇ ਵੀ ਰਾਜ ਕਰਦੇ ਹਨ। ਉਹਨਾਂ ਦਾ ਹੁਣ ਆਖਿਰਕਾਰ ਅਮਰੀਕਾ ਟੂਰ ਖ਼ਤਮ ਹੋ ਗਿਆ ਹੈ ਪਰ ਉਹ ਦਰਸ਼ਕਾਂ ਦਾ ਦਿਲ ਨਹੀਂ ਤੋੜਣਗੇ।Mika singh canada ch dhamal paun nu tyar, kiti postਆਪਣੇ ਅਮਰੀਕਾ ਟੂਰ ਤੋਂ ਬਾਅਦ ਹੁਣ ਉਹ ਤਿਆਰ ਹਨ ਆਪਣੇ ਗੀਤਾਂ ਦੇ ਨਾਲ ਕੈਨੇਡਾ ਦੇ ਦਰਸ਼ਕਾਂ ਨੂੰ ਝੂਮਣ ਲਗਾਉਣ ਲਈ। ਪੌਪ ਕਿੰਗ ਦੇ ਨਾਮ ਨਾਲ ਜਾਣੇ ਜਾਂਦੇ ਮੀਕਾ ਸਿੰਘ ਨੇ ਇਹ ਜਾਣਕਾਰੀ ਆਪਣੀ ਫੇਬੁੱਕ ਆਈ ਡੀ 'ਤੇ ਦਿੰਦਿਆਂ ਕਿਹਾ ਹੈ ਕਿ ਕੈਨੇਡਾ ਦੇ ਲੋਕ ਝੂਮਣ ਲਈ ਤਿਆਰ ਹੋ ਜਾਓ ਕਿਉਂਕਿ ਮੈਂ ਆ ਰਿਹਾਂ ਹਾਂ।Mika singh canada ch dhamal paun nu tyar, kiti postਤੁਹਾਨੂੰ ਦੱਸ ਦੇਈਏ ਕਿ ਮੀਕਾ ਸਿੰਘ ਨੇ ਆਪਣੇ ਗੀਤਾਂ ਦੀ ਤਰਜ਼ ਤੇ ਵੱਖਰੀ ਗਾਇਕੀ ਦੇ ਅੰਦਾਜ਼ ਨਾਲ ਕਈ ਸਰੋਤਿਆਂ ਦਾ ਮਨ ਮੋਹਣ ਵਾਲੇ ਮੀਕਾ ਸਿੰਘ ਦੇ ਫੈਨ ਸਿਰਫ ਪੰਜਾਬੀ ਇੰਡਸਟਰੀ 'ਚ ਨਹੀਂ ਬਲਕਿ ਵਿਦੇਸ਼ਾਂ 'ਚ ਵੀ ਹਨ।

—PTC News

Related Post