ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਮੋਹਾਲੀ ਅਦਾਲਤ ਨੇ 30 ਦਸੰਬਰ ਤੱਕ ਭੇਜਿਆ ਪੁਲਸ ਰਿਮਾਂਡ 'ਤੇ

By  Jashan A December 27th 2018 03:28 PM

ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਮੋਹਾਲੀ ਅਦਾਲਤ ਨੇ 30 ਦਸੰਬਰ ਤੱਕ ਭੇਜਿਆ ਪੁਲਸ ਰਿਮਾਂਡ 'ਤੇ,ਮੋਹਾਲੀ: ਮਸ਼ਹੂਰ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਅੱਜ ਮੋਹਾਲੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਉਸ ਨੂੰ 30 ਦਸੰਬਰ ਤੱਕ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। [caption id="attachment_233155" align="aligncenter" width="300"]Gangster Dilpreet Dhahan police remand extended till December 30 ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਮੋਹਾਲੀ ਅਦਾਲਤ ਨੇ 30 ਦਸੰਬਰ ਤੱਕ ਭੇਜਿਆ ਪੁਲਸ ਰਿਮਾਂਡ 'ਤੇ[/caption] ਦੱਸ ਦੇਈਏ ਕਿ ਪੰਜਾਬ ਅਤੇ ਚੰਡੀਗੜ੍ਹ ਪੁਲਸ ਨੇ ਸਾਂਝੇ ਆਪਰੇਸ਼ਨ ਦੌਰਾਨ ਮੁਕਾਬਲੇ ਵਿਚ ਚੰਡੀਗੜ੍ਹ ਦੇ ਸੈਕਟਰ-43 ਸਥਿਤ ਬੱਸ ਅੱਡੇ ਤੋਂ 9 ਜੁਲਾਈ 2018 ਨੂੰ ਗ੍ਰਿਫਤਾਰ ਕੀਤਾ ਗਿਆ ਸੀ। [caption id="attachment_233156" align="aligncenter" width="300"]Gangster Dilpreet Dhahan police remand extended till December 30 ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਮੋਹਾਲੀ ਅਦਾਲਤ ਨੇ 30 ਦਸੰਬਰ ਤੱਕ ਭੇਜਿਆ ਪੁਲਸ ਰਿਮਾਂਡ 'ਤੇ[/caption] ਇਸ ਦੌਰਾਨ ਉਸ ਦੇ ਪੈਰ ਵਿਚ ਗੋਲੀ ਵੀ ਲੱਗੀ ਸੀ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਦਿਲਪ੍ਰੀਤ ਬਾਬਾ ਉਸ ਸਮੇ ਭੇਸ ਬਦਲ ਕੇ ਚੰਡੀਗੜ੍ਹ 'ਚ ਘੁੰਮ ਰਿਹਾ ਸੀ। ਜਿਸ ਤੋਂ ਬਾਅਦ ਪੁਲਿਸ ਜਾਲ ਵਿਛਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। -PTC News

Related Post