ਮੁੱਲਾਂਪੁਰ ਦਾਖਾ ਦੇ ਪਿੰਡ ਤਲਵੰਡੀ ਨੋਬਾਦ ਵਿੱਚ ਹੋਇਆ ਗੈਂਗਰੇਪ 

By  Joshi July 12th 2018 11:47 AM

ਮੁੱਲਾਂਪੁਰ ਦਾਖਾ ਦੇ ਪਿੰਡ ਤਲਵੰਡੀ ਨੋਬਾਦ ਵਿੱਚ ਹੋਇਆ ਗੈਂਗਰੇਪ

ਮੁੱਲਾਂਪੁਰ ਦਾਖਾ ਦੇ ਪਿੰਡ ਤਲਵੰਡੀ ਨੋਬਾਦ ਵਿੱਚ ਗੈਂਗਰੇਪ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ, ਇੱਕ ਔਰਤ ਨਾਲ ੪ ਵਿਅਕਤੀਆਂ ਵੱਲੋਂ ਸਮੂਹਿਕ ਬਲਾਤਕਾਰ ਕੀਤਾ ਗਿਆ ਹੈ।

ਪੁਲਿਸ ਵੱਲਂੋ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿਤੀ ਗਈ ਹੈ।

ਹੋਰ ਵੇਰਵਿਆਂ ਦੀ ਉਡੀਕ 'ਚ

Related Post