Mansa ’ਚ ਵਾਪਰਿਆ ਵੱਡਾ ਹਾਦਸਾ ; ਖੂਹ ’ਚ ਡਿੱਗਣ ਕਾਰਨ 21 ਸਾਲਾਂ ਕੁੜੀ ਦੀ ਹੋਈ ਮੌਤ, ਇੰਝ ਵਾਪਰਿਆ ਸੀ ਹਾਦਸਾ
ਦੱਸ ਦਈਏ ਕਿ ਪੀੜਤ ਲੜਕੀ ਆਪਣੀ ਮਾਸੀ ਕੋਲ ਮੋਗਾ ਤੋਂ ਮਾਨਸਾ ਆਈ ਸੀ। ਜਿੱਥੇ ਉਸ ਨਾਲ ਇਹ ਹਾਦਸਾ ਵਾਪਰਿਆ।ਰੈਸਕਿਊ ਟੀਮ ਵੱਲੋਂ ਕੁੜੀ ਨੂੰ ਬਾਹਰ ਕੱਢਣ ਲਈ ਜੱਦੋਜਹਿਦ ਕੀਤੀ ਜਾ ਰਹੀ ਹੈ।
Aarti
June 16th 2025 11:25 AM --
Updated:
June 16th 2025 05:21 PM
Mansa News : ਮਾਨਸਾ ਦੇ ਪਿੰਡ ਜੋਗਾ ’ਚ ਇੱਕ ਵੱਡਾ ਹਾਦਸਾ ਵਾਪਰਿਆ। ਜਿੱਥੇ ਇੱਕ 21 ਸਾਲਾ ਸ਼ਾਜੀਆ ਖਾਨ ਇੱਕ ਖੂਹ ’ਚ ਡਿੱਗ ਗਈ ਸੀ ਜਿਸ ਦੀ ਮੌਤ ਹੋ ਚੁੱਕੀ ਹੈ। ਮਿਲੀ ਜਾਣਕਾਰੀ ਮੁਤਾਬਿਕ ਕੁੜੀ ਘਰ ਦੇ ਬਾਹਰ ਬੱਚਿਆਂ ਨਾਲ ਖੇਡ ਰਹੀ ਸੀ ਕਿ ਇਸ ਦੌਰਾਨ ਉਹ ਇੱਕ ਪੁਰਾਣੇ ਖੂਹ ’ਚ ਡਿੱਗ ਗਈ।
ਦੱਸ ਦਈਏ ਕਿ ਪੀੜਤ ਲੜਕੀ ਆਪਣੀ ਮਾਸੀ ਕੋਲ ਮੋਗਾ ਤੋਂ ਮਾਨਸਾ ਆਈ ਸੀ। ਜਿੱਥੇ ਉਸ ਨਾਲ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ : Pastor Bajinder Singh ਖਿਲਾਫ ਐਕਸ਼ਨ ਦੀ ਤਿਆਰੀ; ਚਰਚ ਦੇ ਨੇੜੇ ਗੈਰ ਕਾਨੂੰਨੀ ਉਸਾਰੀ ਖਿਲਾਫ ਵੱਡਾ ਐਕਸ਼ਨ