ਸਾਵਧਾਨ! CDSCO ਦੀ ਜਾਂਚ 'ਚ 40 ਦਵਾਈਆਂ ਦੇ ਸੈਂਪਲ ਫੇਲ੍ਹ, ਪੰਜਾਬ 'ਚ ਵੀ ਤਿਆਰ ਹੁੰਦੀਆਂ ਹਨ ਕਈ ਦਵਾਈਆਂ

By  KRISHAN KUMAR SHARMA January 24th 2024 10:28 AM

ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਦੀ ਜਾਂਚ ਵਿੱਚ ਹਿਮਾਚਲ ਪ੍ਰਦੇਸ਼ ਵਿੱਚ 25 ਫਾਰਮਾਸਿਊਟੀਕਲ ਕੰਪਨੀਆਂ ਦੀਆਂ ਤਿਆਰ ਕੀਤੀਆਂ 40 ਦਵਾਈਆਂ ਅਤੇ ਟੀਕੇ ਘੱਟ ਮਿਆਰੀ ਪਾਏ ਗਏ ਹਨ। ਇਹ ਦਵਾਈਆਂ ਗੁਣਵੱਤਾ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਸਕੀਆਂ ਹਨ। ਇਨ੍ਹਾਂ ਵਿੱਚ ਦਮਾ, ਬੁਖਾਰ, ਸ਼ੂਗਰ, ਹਾਈ ਬੀਪੀ, ਐਲਰਜੀ, ਮਿਰਗੀ, ਖੰਘ, ਐਂਟੀਬਾਇਓਟਿਕਸ, ਬ੍ਰੌਨਕਾਈਟਸ ਅਤੇ ਗੈਸਟਿਕ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਟੀਕੇ ਸ਼ਾਮਲ ਹਨ। ਇਸ ਤੋਂ ਇਲਾਵਾ ਕੈਲਸ਼ੀਅਮ ਸਪਲੀਮੈਂਟਸ ਸਮੇਤ ਮਲਟੀ ਵਿਟਾਮਿਨ ਵੀ ਟੈਸਟ 'ਚ ਫੇਲ ਹੋਏ ਹਨ।

ਖਬਰ ਅਪਡੇਟ ਜਾਰੀ..

Related Post