Patiala ’ਚ ਤੇਜ਼ ਰਫਤਾਰ ਕਾਰ ਦਾ ਕਹਿਰ, ਐਕਟੀਵਾ ਸਵਾਰ ਤਿੰਨ ਮਹਿਲਾ ਡਾਕਟਰਾਂ ਨੂੰ ਟੱਕਰ ਮਾਰ ਕੇ ਭੱਜੀ ਕਾਰ, 1 ਦੀ ਮੌਤ

ਮਿਲੀ ਜਾਣਕਾਰੀ ਮੁਤਾਬਿਕ ਐਕਟੀਵਾ ਸਵਾਰ ਤਿੰਨ ਮਹਿਲਾ ਡਾਕਟਰਾਂ ਨੂੰ ਇੱਕ ਕਾਰ ਵਲੋਂ ਟੱਕਰ ਮਾਰੀ ਗਈ ਇਸ ਭਿਆਨਕ ਹਾਦਸੇ ’ਚ ਇੱਕ ਮਹਿਲਾ ਡਾਕਟਰ ਦੀ ਮੌਤ ਹੋ ਗਈ।

By  Aarti December 24th 2025 03:09 PM

Patiala News :  ਪਟਿਆਲਾ ’ਚ ਤੇਜ਼ ਰਫਤਾਰ ਕਾਰ ਕਹਿਰ ਦੇਖਣ ਨੂੰ ਮਿਲਿਆ। ਦਰਅਸਲ ਕਾਰ ਨੇ ਤਿੰਨ ਐਕਟੀਵਾ ਸਵਾਰ ਨੂੰ ਭਿਆਨਕ ਟੱਕਰ ਮਾਰ ਦਿੱਤੀ ਜਿਸ ਕਾਰਨ ਇਸ ਹਾਦਸੇ ’ਚ ਇੱਕ ਦੀ ਮੌਤ ਹੋ ਗਈ ਜਦਕਿ ਦੋ ਨੂੰ ਇਲਾਜ ਦੇ ਲਈ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। 

ਮਿਲੀ ਜਾਣਕਾਰੀ ਮੁਤਾਬਿਕ ਐਕਟੀਵਾ ਸਵਾਰ ਤਿੰਨ ਮਹਿਲਾ ਡਾਕਟਰਾਂ ਨੂੰ ਇੱਕ ਕਾਰ ਵਲੋਂ ਟੱਕਰ ਮਾਰੀ ਗਈ ਇਸ ਭਿਆਨਕ ਹਾਦਸੇ ’ਚ ਇੱਕ ਮਹਿਲਾ ਡਾਕਟਰ ਦੀ ਮੌਤ ਹੋ ਗਈ। ਮ੍ਰਿਤਕ ਪਛਾਣ ਮੀਨਾਕਸ਼ੀ ਗਰਗ ਵਜੋਂ ਹੋਈ ਹੈ ਜੋ ਕਿ ਪਾਤੜਾਂ ਦੀ ਰਹਿਣ ਵਾਲੀ ਹੈ। ਡਾਕਟਰ ਮੀਨਾਕਸ਼ੀ ਗਰਗ ਮੈਡੀਕਲ ਡੈਂਟਲ ਕਾਲਜ ਦੀ ਫਾਈਨਲ ਈਅਰ ਦੀ ਵਿਦਿਆਰਥਣ ਸੀ। ਫਿਲਹਾਲ ਪੁਲਿਸ ਵੱਲੋਂ 

ਇਹ ਵੀ ਪੜ੍ਹੋ : ਮੁੜ ਵਿਵਾਦਾਂ ’ਚ YO-YO ਹਨੀ ਸਿੰਘ ! ਗੀਤ 'ਨਾਗਣ' ਨੂੰ ਲੈ ਕੇ ਬੀਜੇਪੀ ਆਗੂ ਨੇ ਕੀਤੀ ਪੰਜਾਬ ਡੀਜੀਪੀ ਨੂੰ ਸ਼ਿਕਾਇਤ

Related Post