Batala Encounter : ਬਟਾਲਾ ਚ ਭਗਵਾਨਪੁਰੀਆ ਗੈਂਗ ਦੇ ਗੈਂਗਸਟਰ ਨੇ ਪੁਲਿਸ ਤੇ ਚਲਾਈਆਂ ਗੋਲੀਆਂ, ਮੁੱਠਭੇੜ ਦੌਰਾਨ ਹੋਇਆ ਜ਼ਖ਼ਮੀ
Batala Encounter : ਜਾਣਕਾਰੀ ਅਨੁਸਾਰ ਪੁਲਿਸ ਕਥਿਤ ਦੋਸ਼ੀ ਨੂੰ ਇੱਕ ਮਾਮਲੇ ਵਿੱਚ ਅਸਲਾ ਰਿਕਵਰੀ ਲਈ ਲੈ ਕੇ ਆਈ ਸੀ, ਜਿਸ ਦੌਰਾਨ ਮੁਲਜ਼ਮ ਨੇ ਪੁਲਿਸ 'ਤੇ ਗੋਲੀਬਾਰੀ ਕਰ ਦਿੱਤੀ।
KRISHAN KUMAR SHARMA
November 13th 2025 01:52 PM --
Updated:
November 13th 2025 02:39 PM
Batala Encounter : ਬਟਾਲਾ 'ਚ ਪੁਲਿਸ ਤੇ ਜੱਗੂ ਗੈਂਗ ਦੇ ਗੈਂਗਸਟਰ ਵਿਚਾਲੇ ਮੁੱਠਭੇੜ ਹੋਣ ਦੀ ਖ਼ਬਰ ਹੈ। ਪੁਲਿਸ ਨੇ ਗੈਂਗਸਟਰ ਨੂੰ ਜਵਾਬੀ ਕਾਰਵਾਈ 'ਚ ਗ੍ਰਿਫ਼ਤਾਰ ਕਰਕੇ ਸਿਵਲ ਹਸਪਤਾਲ ਦਾਖਲ ਕਰਵਾਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਕਥਿਤ ਦੋਸ਼ੀ ਨੂੰ ਇੱਕ ਮਾਮਲੇ ਵਿੱਚ ਅਸਲਾ ਰਿਕਵਰੀ ਲਈ ਲੈ ਕੇ ਆਈ ਸੀ, ਜਿਸ ਦੌਰਾਨ ਮੁਲਜ਼ਮ ਨੇ ਪੁਲਿਸ 'ਤੇ ਗੋਲੀਬਾਰੀ ਕਰ ਦਿੱਤੀ।
ਖਬਰ ਅਪਡੇਟ ਜਾਰੀ...