Center Released Fund For Punjab : ਪੰਜਾਬ ’ਚ ਹੜ੍ਹਾਂ ਵਿਚਾਲੇ 1600 ਕਰੋੜ ਰੁਪਏ ਮਗਰੋਂ ਹੁਣ SDRF ਲਈ ਵਾਧੂ 240.80 ਕਰੋੜ ਜਾਰੀ
ਮੰਤਰਾਲੇ ਦੇ ਅਨੁਸਾਰ ਇਹ ਕਦਮ ਇਹ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਚੱਲ ਰਹੇ ਰਾਹਤ ਅਤੇ ਪੁਨਰਵਾਸ ਕਾਰਜਾਂ ਵਿੱਚ ਵਿਘਨ ਨਾ ਪਵੇ।
Aarti
September 17th 2025 02:21 PM