CM Bhagwant Mann: ਮਾਨ ਸਰਕਾਰ ਨੇ ਪਾਵਰ ਕਾਰਪੋਰੇਸ਼ਨ ਦੀ ਸਾਰੀ ਬਕਾਇਆ ਸਬਸਿਡੀ ਕੀਤੀ ਅਦਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰ ਕਾਰਪੋਰੇਸ਼ਨ) ਦੀ ਸਾਰੀ ਬਕਾਇਆ 20200 ਕਰੋੜ ਰੁਪਏ ਦੀ ਅਦਾ ਕਰ ਦਿੱਤੀ ਹੈ। ਸਰਕਾਰ ਨੇ 2022-23 ਦੀ ਸਬਸਿਡੀ 20200 ਕਰੋੜ ਰੁਪਏ ਬਣਦੀ ਸੀ।

By  Ramandeep Kaur April 7th 2023 12:41 PM

CM Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰ ਕਾਰਪੋਰੇਸ਼ਨ) ਦੀ ਸਾਰੀ ਬਕਾਇਆ 20200 ਕਰੋੜ ਰੁਪਏ ਦੀ ਅਦਾ ਕਰ ਦਿੱਤੀ ਹੈ। ਸਰਕਾਰ ਨੇ 2022-23 ਦੀ ਸਬਸਿਡੀ 20200 ਕਰੋੜ ਰੁਪਏ  ਬਣਦੀ ਸੀ। 

ਸੀਐਮ ਭਗਵੰਤ ਮਾਨ ਨੇ ਪੰਜਾਬ ਦੇ ਹਾਲਾਤਾਂ ਤੇ ਕੀਤੀ ਪ੍ਰੈਸ ਕਾਨਫਰੰਸ

ਪੰਜਾਬ ਦੇ ਮੁੱਖ ਮੰਤਰੀ ਵਿੱਤੀ ਹਾਲਾਤਾਂ ਬਾਰੇ ਦੇ ਰਹੇ ਜਾਣਕਾਰੀ

ਜੀਐਸਟੀ ਕੁਲੈਕਸ਼ਨ 'ਚ 16 ਫੀਸਦ ਦਾ ਵਾਧਾ 

ਸਾਡੀ ਸਰਕਾਰ ਵੇਲੇ ਜੀਐਸਟੀ ਕੁਲੈਕਸ਼ਨ 18126 ਕਰੋੜ

ਰਜਿਸਟਰੀ 'ਚ 2.25 % ਟੈਕਸ ਛੋਟ ਕੀਤੀ

'ਸਬਸਿਡੀ ਦਾ ਪੈਸਾ ਕਿਸੇ ਸਰਕਾਰ ਨੇ ਨਹੀਂ ਕੀਤਾ ਪੂਰਾ'

PSPCLਨੂੰ  ਪਹਿਲੀ ਵਾਰ 20200 ਕਰੋੜ ਸਬਸਿਟੀ ਦਾ ਪੈਸਾ ਦੇ ਦਿੱਤਾ

'8841 ਕਰੋੜ ਦਾ ਮਾਲੀਆ ਹੋਇਆ ਹਾਸਲ'

ਪਿਛਲੀ ਵਾਰ ਨਾਲੋਂ 2587 ਕਰੋੜ ਦਾ ਵਾਧਾ

ਖੇਤੀਬਾੜੀ ਸੈਕਟਰ ਲਈ 9063.79 ਹਜ਼ਾਰ ਕਰੋੜ ਬਿਜਲੀ ਸਬਸਿਡੀ: ਸੀਐਮ ਮਾਨ

ਘਰੇਲੂ ਖਤਪਕਾਰਾਂ ਲਈ 8225.90 ਹਜ਼ਾਰ ਦੀ ਦਿੱਤੀ ਬਿਜਲੀ ਸਬਸਿਡੀ

ਇਸ ਸਾਲ ਬਿਜਲੀ ਦੇ ਕੱਟ ਅਸੀਂ ਨਹੀਂ ਲਗਾਵਾਂਗੇ 

ਖੇਤੀ ਲਈ ਵੀ ਪੂਰੀ ਬਿਜਲੀ ਦੇਵਾਂਗੇ - ਬਲਦੇਵ ਸਰਾ

ਪੰਜਾਬ ਦੀ ਆਰਥਿਕਤਾਂ ਦੀ ਗੱਡੀ ਪੱਟੜੀ ਤੇ ਚੁੱਕੀ ਹੈ, ਹੁਣ ਇਸਨੂੰ ਸਪੀਡ ਅੱਪ ਕਰਨਾ ਹੈ

134 ਮੁਹੱਲਾ ਹੋਰ ਤਿਆਰ, ਆਉਣ ਵਾਲੇ ਦਿਨਾਂ 'ਚ ਹੋਵੇਗਾ ਉਦਘਾਟਨ

ਜਿਸਦਾ ਕਿ ਆਮ ਲੋਕਾਂ ਨੂੰ ਮੁਨਾਫਾ ਹੋਵੇਗਾ

2121350 ਮਰੀਜ਼ ਹੁਣ ਤੱਕ ਆਮ ਆਦਮੀ ਕਲੀਨਿਕ 'ਚ ਲੈ ਚੁਕੇ ਨੇ ਸਿਹਤ ਸੇਵਾਵਾਂ 

ਪੰਜਾਬ 'ਚ ਕਿਹੜੀ ਬਿਮਾਰੀ ਕਿਥੇ ਵੱਧ ਰਹੀ ਹੈ ਸਾਨੂੰ ਆਮ ਆਦਮੀ ਕਲੀਨਿਕ ਜਰੀਏ ਦਿੱਖ ਰਹੀ

ਪੰਜਾਬ ਚ ਖੋਲ੍ਹੇ ਜਾਣਗੇ 8-10 ਯੂਪੀਐਸਸੀ ਦੀ ਤਿਆਰੀ ਲਈ ਸੈਂਟਰ 

ਅਮ੍ਰਿਤਪਾਲ ਦੇ ਸਵਾਲ 'ਤੇ ਬੋਲੇ ਮੁਖਮੰਤਰੀ, ਜਦੋਂ ਵੀ ਕੋਈ ਅਪਡੇਟ ਹੋਈ ਉਦੋਂ ਦੱਸਾਂਗੇ

60-70 % ਹੋ ਚੁੱਕੀ ਹੈ ਗਿਰਦਾਵਰੀ 

ਫ਼ਸਲਾਂ ਖ਼ਰਾਬ ਹੋਣ 'ਤੇ ਵਿਸਾਖੀ ਤੇ ਕਿਸਾਨਾਂ ਨੂੰ ਦੇ ਦਿੱਤੇ ਜਾਣਗੇ ਚੈੱਕ, ਮੈਂ ਖੁਦ ਦੇਵਾਂਗੇ ਚੈੱਕ

RDF 'ਤੇ ਅਸੀਂ ਕੇਂਦਰ ਸਰਕਾਰ ਨੂੰ ਲਿਖਿਆ ਪੱਤਰ 

ਅਸੀਂ ਆਪਣਾ ਹੱਕ ਮੰਗਦੇ ਹਾਂ ਨਾ ਕਿ ਕੋਈ ਭੀਖ 

ਜੇ ਸਾਨੂੰ ਹੱਕ ਨਾ ਮਿਲਿਆ ਸੁਪਰੀਮ ਕੋਰਟ ਦਾ ਰੁੱਖ ਕਰਾਂਗੇ

Related Post