Eid-e-Milad-Un-Nabi 2023: ਇਸ ਤਰ੍ਹਾਂ ਈਦ-ਏ-ਮਿਲਾਦ-ਉਨ-ਨਬੀ ਦੀ ਸ਼ਾਇਰਾਨਾ ਅੰਦਾਜ਼ 'ਚ ਦਿਓ ਮੁਬਾਰਕਬਾਦ

By  Shameela Khan September 28th 2023 02:20 PM -- Updated: September 28th 2023 02:34 PM

Eid-e-Milad-Un-Nabi 2023 : ਈਦ-ਏ-ਮਿਲਾਦ-ਉਨ-ਨਬੀ ਮੁਸਲਮਾਨ ਭਾਈਚਾਰੇ ਵਿੱਚ ਇੱਕ ਤਿਉਹਾਰ ਵਾਂਗ ਮਨਾਇਆ ਜਾਂਦਾ ਹੈ। ਇਹ ਤਿਉਹਾਰ ਭਾਰਤ ਵਿੱਚ 28 ਸਤੰਬਰ 2023 ਨੂੰ ਮਨਾਇਆ ਜਾ ਰਿਹਾ ਹੈ।। ਇਸ ਵਿਸ਼ੇਸ਼ ਮੌਕੇ 'ਤੇ, ਆਪਣੇ ਪਿਆਰਿਆਂ ਨੂੰ ਕਾਵਿਕ ਅੰਦਾਜ਼ ਵਿਚ ਵਧਾਈ ਦਿਓ।


ਈਦ-ਏ-ਮਿਲਾਦ-ਉਨ-ਨਬੀ ਦਾ ਤਿਉਹਾਰ ਇਸਲਾਮ ਧਰਮ ਦਾ ਪਾਲਣ ਕਰਨ ਵਾਲਿਆਂ ਲਈ ਬਹੁਤ ਖਾਸ ਹੈ। ਇਸ ਤਿਉਹਾਰ ਨੂੰ ਈਦ ਕਿਹਾ ਜਾਂਦਾ ਹੈ। ਕਿਉਂਕਿ ਇਹ ਦਿਨ ਅੱਲ੍ਹਾ ਦੇ ਪੈਗੰਬਰ ਮੁਹੰਮਦ ਦਾ ਜਨਮ ਦਿਨ ਹੈ। ਇਸ ਸਾਲ ਈਦ-ਏ-ਮਿਲਾਦ-ਉਨ-ਨਬੀ ਦਾ ਤਿਉਹਾਰ ਭਾਰਤ ਵਿੱਚ 28 ਸਤੰਬਰ 2023 ਨੂੰ ਮਨਾਇਆ ਜਾ ਰਿਹਾ ਹੈ।

ਪੈਗੰਬਰ ਮੁਹੰਮਦ ਦਾ ਜਨਮ ਦਿਨ ਹੋਣ ਕਰਕੇ ਇਸ ਤਿਉਹਾਰ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ ਅਤੇ ਤਿਉਹਾਰ ਵਾਂਗ ਮਨਾਇਆ ਜਾਂਦਾ ਹੈ। ਇਸਲਾਮ ਧਰਮ ਨਾਲ ਸਬੰਧਤ ਲੋਕ ਇਸ ਦਿਨ ਆਪਣੇ ਘਰਾਂ ਅਤੇ ਮਸਜਿਦਾਂ ਨੂੰ ਸਜਾਉਂਦੇ ਹਨ ਅਤੇ ਅੱਲ੍ਹਾ ਦੀ ਇਬਾਦਤ ਕਰਦੇ ਹਨ ਅਤੇ ਮੁਖ਼ਤਲਿਫ਼ ਤਰੀਕਿਆਂ ਦੇ ਪਕਵਾਨ ਤਿਆਰ ਕਰਦੇ ਹਨ। ਨਾਲ ਹੀ, ਇਸ ਦਿਨ ਪਵਿੱਤਰ ਕੁਰਾਨ ਵੀ ਪੜ੍ਹਿਆ ਜਾਂਦਾ ਹੈ ਅਤੇ ਲੋਕ ਇੱਕ ਦੂਜੇ ਨੂੰ ਗਲੇ ਲਗਾ ਕੇ ਈਦ-ਏ-ਮਿਲਾਦ-ਉਨ-ਨਬੀ ਦੀ ਵਧਾਈ ਦਿੰਦੇ ਹਨ। ਇਸ ਵਿਸ਼ੇਸ਼ ਮੌਕੇ 'ਤੇ ਤੁਹਾਨੂੰ ਇਨ੍ਹਾਂ ਸੁੰਦਰ ਅਤੇ ਸ਼ਾਇਰਾਨਾ ਸੰਦੇਸ਼ਾਂ ਰਾਹੀਂ ਈਦ-ਏ-ਮਿਲਾਦ-ਉਨ-ਨਬੀ ਦੀ ਵਧਾਈ ਵੀ ਦੇਣੀ ਚਾਹੀਦੀ ਹੈ।


  • ਨਬੀ ਕੀ ਮੁਹੱਬਤ ਮੇਂ ਡੂਬ ਕਰ ਹਮ ਤੋ ਖ਼ੁਦਾ ਸੇ ਮਿਲਤੇ ਹੈ
    ਈਦ-ਏ-ਮਿਲਾਦ ਕੇ ਮੌਕੇ ਪਰ ਹਮ ਦਿਲ ਸੇ ਦੁਆ ਕਰਤੇ ਹੈ..


  • ਮੁਬਾਰਕ ਮੌਲਾ ਅੱਲ੍ਹਾਹ ਨੇ ਅਤਾ ਫ਼ਰਮਾਇਆ
    ਏਕ ਬਾਰ ਫ਼ਿਰ ਬੰਦਗੀ ਕੀ ਰਾਹ ਪਰ ਚਲਾਇਆ
    ਅਦਾ ਕਰਨਾ ਆਪਣਾ ਫ਼ਰਜ਼ ਖ਼ੁਦਾ ਕੇ ਲਈ 


  • ਆਇਆ ਮਿਲਾਦ-ਉਨ-ਨਬੀ-ਕਾ ਮੁਬਾਰਕ ਦਿਨ
    ਸਜ਼ੀ ਹੈ ਰੌਣਕ ਕੀ ਮਹਿਫ਼ਲੇਂ ਹਰ ਤਰਫ਼
    ਈਦ ਹੈ ਅੱਲ੍ਹਾਹ ਕਾ ਨਾਯਾਬ ਤੋਹਫ਼ਾ
    ਖ਼ੁਦਾ ਇਬਾਦਤ ਕਰਕੇ ਮਨਾਓ ਇਹ ਦਿਨ


  • ਵੋ ਚਾਂਦ ਕਾ ਚਮਕਨਾ 
    ਵੋ ਮਸਜਿਦੋਂ ਕਾ ਸਵਰਨਾ 
    ਵੋ ਲੋਗੋਂ ਕੀ ਧੂਮ 


  • ਦੁਨੀਆਂ ਕੀ ਹਰ ਫ਼ਿਜ਼ਾ ਮੇਂ ਉਜਾਲਾ ਰਸੂਲ ਕਾ 
    ਯੇ ਸਾਰੀ ਕਾਇਨਾਤ ਸਦਕਾ ਰਸੂਲ ਕਾ
    ਖ਼ੁਸ਼ਬੂ-ਏ-ਗੁਲਾਬ ਹੈ ਪਿਆਰ ਰਸੂਲ ਕਾ
    ਆਪਕੋ ਭੀ ਮੁਬਾਰਕ ਹੋ ਮਹੀਨਾ ਰਸੂਲ ਕਾ



Related Post