ENBA Awards 2024 : ENBA ਅਵਾਰਡਜ਼ ਚ PTC NEWS ਦੀ ਧੂਮ, ਵੱਖੋ-ਵੱਖ ਕੈਟੇਗਰੀ ਚ 10 ਅਵਾਰਡ ਕੀਤੇ ਆਪਣੇ ਨਾਂਅ
ENBA ਅਵਾਰਡਜ਼ ਵਿੱਚ ਲੋਕਾਂ ਦੇ ਮਨਪਸੰਦ ਨਿਊਜ਼ ਚੈਨਲ ਪੀਟੀਸੀ ਨਿਊਜ਼ ਨੇ ਕਈ ਅਵਾਰਡ ਜਿੱਤੇ ਹਨ। ਪੀਟੀਸੀ ਨਿਊਜ਼ ਚੈਨਲ ਨੇ ਇਸ ਸਾਲ ਵੱਖ-ਵੱਖ ਕੈਟੇਗਰੀ ਵਿਚ 10 ਅਵਾਰਡ ਹਾਸਿਲ ਕੀਤੇ ਹਨ। ਪੀਟੀਸੀ ਨਿਊਜ਼ ਚੈਨਲ ਭਰੋਸੇਯੋਗ ਅਤੇ ਜਾਣਕਾਰੀ ਭਰਪੂਰ ਰਿਪੋਰਟਿੰਗ ਲਈ ਆਪਣੀ ਵਚਨਬੱਧਤਾ ਲਈ ਜਾਣਿਆ ਜਾਂਦਾ ਹੈ, ਨੇ ਸਮਾਗਮ ਵਿੱਚ 10 ਮਹੱਤਵਪੂਰਨ ਪੁਰਸਕਾਰ ਜਿੱਤੇ
ENBA ਅਵਾਰਡਜ਼ ਵਿੱਚ ਲੋਕਾਂ ਦੇ ਮਨਪਸੰਦ ਨਿਊਜ਼ ਚੈਨਲ ਪੀਟੀਸੀ ਨਿਊਜ਼ ਨੇ ਕਈ ਅਵਾਰਡ ਜਿੱਤੇ ਹਨ। ਪੀਟੀਸੀ ਨਿਊਜ਼ ਚੈਨਲ ਨੇ ਇਸ ਸਾਲ ਵੱਖ-ਵੱਖ ਕੈਟੇਗਰੀ ਵਿਚ 10 ਅਵਾਰਡ ਹਾਸਿਲ ਕੀਤੇ ਹਨ। ਪੀਟੀਸੀ ਨਿਊਜ਼ ਚੈਨਲ ਭਰੋਸੇਯੋਗ ਅਤੇ ਜਾਣਕਾਰੀ ਭਰਪੂਰ ਰਿਪੋਰਟਿੰਗ ਲਈ ਆਪਣੀ ਵਚਨਬੱਧਤਾ ਲਈ ਜਾਣਿਆ ਜਾਂਦਾ ਹੈ, ਨੇ ਸਮਾਗਮ ਵਿੱਚ 10 ਮਹੱਤਵਪੂਰਨ ਪੁਰਸਕਾਰ ਜਿੱਤੇ।
ਦੱਸ ਦੇਈਏ ਕਿ ਇਹ ਐਵਾਰਡ ਮੀਡੀਆ ਵਿੱਚ ਕੰਮ ਕਰਨ ਵਾਲੇ ਉਨ੍ਹਾਂ ਪੱਤਰਕਾਰਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਟੀਵੀ ਨਿਊਜ਼ ਇੰਡਸਟਰੀ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਹੈ। ਮਸ਼ਹੂਰ ਪੰਜਾਬੀ ਟੈਲੀਵਿਜ਼ਨ ਨੈੱਟਵਰਕ ਪੀਟੀਸੀ ਨਾ ਸਿਰਫ਼ ਭਾਰਤ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਪਹੁੰਚ ਚੁੱਕਾ ਹੈ। ਪੀਟੀਸੀ ਨੈੱਟਵਰਕ, ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਦੁਨੀਆਂ ਭਰ ਦੇ ਪੰਜਾਬੀ ਲੋਕਾਂ ਤੱਕ ਪਹੁੰਚਾਉਣ ਲਈ, ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ।
ENBA ਅਵਾਰਡ 2024 ਵਿੱਚ PTC ਨਿਊਜ਼ ਨੂੰ ਮਿਲੀ ਖ਼ਾਸ ਪਹਿਚਾਣ
Vichar Taqrar : ਪੀਟੀਸੀ ਨਿਊਜ਼ 'ਤੇ ਪ੍ਰਸਾਰਿਤ ਹੋਣ ਵਾਲੇ ਉੱਤਰੀ ਭਾਰਤ ਦੇ ਪ੍ਰਮੁੱਖ ਡਿਬੇਟ ਸ਼ੋਅ 'ਵਿਚਾਰ ਟਕਰਾਰ' ਨੂੰ ਉੱਤਰੀ ਖੇਤਰ ਲਈ 'ਬੈਸਟ ਕਰੰਟ ਅਫੇਅਰਜ਼ ਪ੍ਰੋਗਰਾਮ' ਦੀ ਸ਼੍ਰੇਣੀ ਵਿੱਚ ENBA ਐਵਾਰਡ 2024 ਪ੍ਰਾਪਤ ਹੋਇਆ ਹੈ।
Good Morning Punjab : ਪੀਟੀਸੀ ਨਿਊਜ਼ ਦੇ '8 AM ਮੌਰਨਿੰਗ ਪ੍ਰਾਈਮ' ਨੇ 'ਬੈਸਟ ਬ੍ਰੇਕਫਾਸਟ ਸ਼ੋਅ' ਐਵਾਰਡ ਜਿੱਤਿਆ
PTC Prime Time : ਪੀਟੀਸੀ ਨਿਊਜ਼ ਨੇ 'ਪ੍ਰਾਈਮ ਟਾਈਮ 7 PM' ਨੂੰ 'Best Early Prime Show' ਲਈ ਜਿੱਤਿਆ ਐਵਾਰਡ
Ki Smjhiye : ਪੀਟੀਸੀ ਨਿਊਜ਼ ਦੇ 'ਕੀ ਸਮਝੀਏ' ਸ਼ੋਅ ਨੂੰ 'ਬੈਸਟ ਪ੍ਰਾਈਮ ਟਾਈਮ ਸ਼ੋਅ' ਦਾ ਐਵਾਰਡ
Khabar Din Bhar : ਪੀਟੀਸੀ ਨਿਊਜ਼ ਦੇ 'ਖ਼ਬਰ ਦਿਨ ਭਰ' ਸ਼ੋਅ ਨੂੰ ਮਿਲਿਆ 'Best Late Prime Time Show’ ਦਾ ਐਵਾਰਡ
Narinder Pal Singh : ਪੀਟੀਸੀ ਨਿਊਜ਼ ਦੇ ਸੰਪਾਦਕ ਨਰਿੰਦਰਪਾਲ ਸਿੰਘ ਨੂੰ ‘Best Anchor Award’
ਜ਼ਿਕਰਯੋਗ ਹੈ ਕਿ ਪੀਟੀਸੀ ਨਿਊਜ਼ ਚੈਨਲ ਹਰ ਮੁੱਦੇ ਨੂੰ ਪਹਿਲ ਦੇ ਆਧਾਰ 'ਤੇ ਉਠਾਉਂਦਾ ਹੈ। ਪੀਟੀਸੀ ਨਿਊਜ਼ ਇੱਕ ਅਜਿਹਾ ਚੈਨਲ ਹੈ ,ਜਿੱਥੇ ਹਰ ਰੋਜ਼ ਪੰਜਾਬ ਸਮੇਤ ਦੇਸ਼-ਵਿਦੇਸ਼ ਦੇ ਮੁੱਦਿਆਂ 'ਤੇ ਚਰਚਾ ਹੁੰਦੀ ਹੈ ਅਤੇ ਵੱਖ-ਵੱਖ ਬੁਲਾਰੇ ਆਪਣੇ ਵਿਚਾਰ ਪੇਸ਼ ਕਰਦੇ ਹਨ। ਜ਼ਮੀਨੀ ਹਕੀਕਤ ਤੋਂ ਲੈ ਕੇ ਰਾਜਨੀਤੀ ਤੱਕ ਹਰ ਮੁੱਦੇ 'ਤੇ ਪੀਟੀਸੀ ਨਿਊਜ਼ 'ਤੇ ਚਰਚਾ ਹੁੰਦੀ ਹੈ। ਇਹੀ ਕਾਰਨ ਹੈ ਕਿ ਅੱਜ ਪੀਟੀਸੀ ਨਿਊਜ਼ ਚੈਨਲ ਨੂੰ ਕਈ ਐਵਾਰਡ ਮਿਲ ਚੁੱਕੇ ਹਨ।
Best Current Affairs Programme Northern Region- Hindi, Punjabi (Regional) - Vichar Taqrar
Best In-depth Series for Regional Channel or Programme (Out of the box) Northern Region- Hindi, Punjabi (Regional) - Drugs stories
Best Breakfast Show- Northern Region- Hindi, Punjabi (Regional) - Good Morning Punjab
Best Early Prime Show Northern Region- Hindi, Punjabi (Regional) - PTC Prime Time
Best Prime Time Show Northern Region- Hindi, Punjabi (Regional) - Ki Smjhiye
Best Late prime time show Northern Region- Hindi, Punjabi (Regional) – Khabar Din Bhar
Best Anchor - Northern Region- Hindi, Punjabi (Regional) – Narinder Pal Singh
Best Microsite- Regional Channel- Northern Region - PTC NEWS
News Television – News Editor of the Year- Northern Region- Hindi/ Punjabi - Harpreet Singh Sahni
Best Campaign for Social Cause - Northern Region- Hindi, Punjabi(Regional) - Na Sado Paral