Farmer Leader Injured In Accident : ਜ਼ਖਮੀ ਕਿਸਾਨ ਆਗੂ ਨੂੰ ਏਅਰ ਐਂਬੂਲੈਂਸ ਜ਼ਰੀਏ ਵਾਪਸ ਲਿਜਾਇਆ ਗਿਆ ਕਰਨਾਟਕਾ
ਮਿਲੀ ਜਾਣਕਾਰੀ ਮੁਤਾਬਿਕ ਬੀਤੇ ਦਿਨ ਚੰਡੀਗੜ੍ਹ ਵਿੱਚ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਜਾ ਰਹੇ ਕਰਨਾਟਕਾ ਦੇ ਕਿਸਾਨ ਪਟਿਆਲਾ ਨਜਦੀਕ ਉਹਨਾਂ ਦੀ ਗੱਡੀ ਹਾਦਸਾ ਗ੍ਰਸਤ ਹੋ ਗਈ ਸੀ।
Farmer Leader Injured In Accident : ਪਟਿਆਲਾ ਨਜ਼ਦੀਕ ਹਾਦਸਾ ਗ੍ਰਸਤ ਹੋਏ ਕਿਸਾਨ ਆਗੂ ਨੂੰ ਏਅਰ ਐਂਬੂਲੈਂਸ ਜਰੀਏ ਕਰਨਾਟਕਾ ਵਾਪਸ ਲੈ ਕੇ ਚਲੇ ਗਏ। ਮਿਲੀ ਜਾਣਕਾਰੀ ਮੁਤਾਬਿਕ ਬੀਤੇ ਦਿਨ ਚੰਡੀਗੜ੍ਹ ਵਿੱਚ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਜਾ ਰਹੇ ਕਰਨਾਟਕਾ ਦੇ ਕਿਸਾਨ ਪਟਿਆਲਾ ਨਜਦੀਕ ਉਹਨਾਂ ਦੀ ਗੱਡੀ ਹਾਦਸਾ ਗ੍ਰਸਤ ਹੋ ਗਈ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਪਟਿਆਲੇ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ।
ਕਰਨਾਟਕਾ ਸਰਕਾਰ ਦੀ ਉਸ ਕਿਸਾਨ ਆਗੂ ਦੇ ਨਾਲ ਗੱਲਬਾਤ ਹੋਈ ਜਿਸ ਤੋਂ ਬਾਅਦ ਉਸ ਨੂੰ ਏਅਰ ਐਂਬੂਲੈਂਸ ਜਰੀਏ ਵਾਪਸ ਕਰਨਾਟਕਾ ਲਿਜਾਇਆ ਗਿਆ ਹੈ। ਲਗਭਗ ਸਵੇਰੇ 5:30 ਵਜੇ ਇਸ ਕਿਸਾਨ ਨੂੰ ਮੁਹਾਲੀ ਏਅਰਪੋਰਟ ਤੋਂ ਕਰਨਾਟਕਾ ਵਾਪਸ ਲਿਜਾਇਆ ਗਿਆ।
ਇਹ ਵੀ ਪੜ੍ਹੋ : Deported Two Youths Arrested : ਅਮਰੀਕਾ ਤੋਂ ਡਿਪੋਰਟ ਹੋਏ ਦੋ ਪਟਿਆਲਾ ਦੇ ਨੌਜਵਾਨਾਂ ਨੂੰ ਕੀਤਾ ਪੁਲਿਸ ਨੇ ਗ੍ਰਿਫਤਾਰ